No Result
View All Result
Tuesday, April 28, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਉੱਥੇ ਹੀ ਸ਼ਿਵਪ੍ਰਕਾਸ਼ ਨੂੰ ਰਾਸ਼ਟਰੀ ਸਹਿ ਸੰਗਠਨ ਮਹਾਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

admin by admin
in BREAKING, COVER STORY, National, POLITICS
0
ਉੱਥੇ ਹੀ ਸ਼ਿਵਪ੍ਰਕਾਸ਼ ਨੂੰ ਰਾਸ਼ਟਰੀ ਸਹਿ ਸੰਗਠਨ ਮਹਾਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
0
SHARES
0
VIEWS
Share on FacebookShare on Twitter

ਕੇਂਦਰੀ ਅਹੁਦਾ ਅਧਿਕਾਰੀਆਂ ਦੀ ਲਿਸਟ ‘ਚ ਕੁੱਲ 38 ਨਾਂ ਹਨ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਸ਼ਨੀਵਾਰ ਨੂੰ ਪਾਰਟੀ ਦੇ ਕੇਂਦਰੀ ਅਹੁਦਾ ਅਧਿਕਾਰੀਆਂ ਦੀ ਸੂਚੀ ‘ਚ ਫੇਰਬਦਲ ਕੀਤਾ। ਇਸ ਅਨੁਸਾਰ ਬੀ.ਐੱਲ. ਸੰਤੋਸ਼ ਸੰਗਠਨ ਦੇ ਰਾਸ਼ਟਰੀ ਮਹਾਮੰਤਰੀ ਬਣੇ ਰਹਿਣਗੇ। ਉੱਥੇ ਹੀ ਸ਼ਿਵਪ੍ਰਕਾਸ਼ ਨੂੰ ਰਾਸ਼ਟਰੀ ਸਹਿ ਸੰਗਠਨ ਮਹਾਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਤਰੁਣ ਚੁਘ ਅਤੇ ਅਰੁਣ ਸਿੰਘ ਨੂੰ ਰਾਸ਼ਟਰੀ ਮਹਾਮੰਤਰੀ ਦਾ ਅਹੁਦਾ ਦਿੱਤਾ ਹੈ।

 

ਸਾਬਕਾ ਮੁੱਖ ਮੰਤਰੀਆਂ ‘ਚ ਡਾ. ਰਮਨ ਸਿੰਘ, ਵਸੁੰਧਰਾ ਰਾਜੇ, ਰਘੁਵਾਰ ਦਾਸ ਨੂੰ ਰਾਸ਼ਟਰੀ ਉੱਪ ਪ੍ਰਧਾਨ ਬਣਾਇਆ ਗਿਆ ਹੈ।ਪੰਜਾਬ ਤੋਂ ਡਾ. ਨਰੇਂਦਰ ਸਿੰਘ ਰੈਣਾ, ਕਾਂਗਰਸ ਤੋਂ ਆਏ ਅਨਿਲ ਐਂਟਨੀ ਨੂੰ ਰਾਸ਼ਟਰੀ ਸਕੱਤਰ ਬਣਾਇਆ ਗਿਆ ਹੈ। ਅਨਿਲ ਕਾਂਗਰਸ ਨੇਤਾ ਏ.ਕੇ. ਐਂਟਨੀ ਦੇ ਪੁੱਤ ਹਨ।

Post Views: 282
Tags: Bharatiya Janata PartyBJPbjp newsbreaking newslatest newslive newstoday latest newsToday newstrending newsभाजपाभारतीय जनता पार्टी
Previous Post

ਦਿੱਲੀ-ਜੰਮੂ ਤਵੀ ਰਾਜਧਾਨੀ ਐਕਸਪ੍ਰੈੱਸ ‘ਚ ਬੰਬ ਹੈ

Next Post

ਆਖ਼ਰ ਬਾਇਡਨ ਨੇ ਮੰਨ ਲਿਆ ਨੇਵੀ ਨੂੰ ਆਪਣੀ 7ਵੀਂ ਪੋਤੀ

Next Post
ਆਖ਼ਰ ਬਾਇਡਨ ਨੇ ਮੰਨ ਲਿਆ ਨੇਵੀ ਨੂੰ ਆਪਣੀ 7ਵੀਂ ਪੋਤੀ

ਆਖ਼ਰ ਬਾਇਡਨ ਨੇ ਮੰਨ ਲਿਆ ਨੇਵੀ ਨੂੰ ਆਪਣੀ 7ਵੀਂ ਪੋਤੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800