No Result
View All Result
Thursday, May 7, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਸ਼ੇਰਪੁਰ ਦੇ ਡਾਕਘਰ ਨੂੰ ਲੱਗੀ ਭਿਆਨਕ ਅੱਗ

admin by admin
in PUNJAB
0
ਸ਼ੇਰਪੁਰ ਦੇ ਡਾਕਘਰ ਨੂੰ ਲੱਗੀ ਭਿਆਨਕ ਅੱਗ
0
SHARES
0
VIEWS
Share on FacebookShare on Twitter

ਸ਼ੇਰਪੁਰ, 27 ਅਗਸਤ (ਪ੍ਰੈਸ ਕਿ ਤਾਕਤ ਬਿਊਰੋ) – ਬੀਤੀ ਰਾਤ ਕਸਬਾ ਸ਼ੇਰਪੁਰ ਦੇ ਮੁੱਖ ਡਾਕਘਰ ਵਿੱਚ ਅੱਗ ਲੱਗਣ ਨਾਲ ਕਸਬੇ ਵਿੱਚ ਅਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ । ਡਾਕਘਰ ਵਿੱਚ ਅੱਗ ਲੱਗਣ ਕਾਰਨ ਡਾਕਘਰ ਦਾ ਸਾਰਾ ਫਰਨੀਚਰ, ਕੰਪਿਊਟਰ, ਪੱਖੇ ਅਤੇ ਹੋਰ ਕਾਗਜ਼ਾਤ ਸੜਕੇ ਰਾਕ ਹੋ ਗਏ ਹਨ। ਅੱਗ ਇੰਨੀ ਭਿੰਅਕਰ ਸੀ ਕਿ ਦੇਖਦੇ ਦੇਖਦੇ ਅੱਗ ਦੀਆਂ ਲਪਟਾਂ ਨੇ ਡਾਕਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਥਾਣਾ ਸ਼ੇਰਪੁਰ ਦੇ ਮੁੱਖੀ ਇੰਜ: ਬਲਵੰਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਅੱਗ ਨੂੰ ਕਾਬੂ ਵਿਚ ਕੀਤਾ ਗਿਆ।

Post Views: 116
Tags: AphrodisiacArriving on the spot Sherpur police station chief Balwant SinghLarge numbersLast nightlatest newslatest updates on punjabpress ki taquat newspunjab newsSherpurThe atmosphere was createdThe fire is so fierceThe fire was brought under controlThe flames engulfed the post officeThe main post officetop 10 news
Previous Post

ਸਿੱਖਿਆ ਖੇਤਰ ’ਚ ਸੁਧਾਰ ਲਈ 5 ਮੈਂਬਰੀ ਕਮੇਟੀ ਦਾ ਗਠਨ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ

Next Post

ਰੇਲਵੇ ਸਟੇਸ਼ਨ ਤੋਂ ਦੋ ਪਿਸਤੌਲਾਂ ਸਮੇਤ ਇਕ ਨੌਜਵਾਨ ਗ੍ਰਿਫ਼ਤਾਰ

Next Post
ਰੇਲਵੇ ਸਟੇਸ਼ਨ ਤੋਂ ਦੋ ਪਿਸਤੌਲਾਂ ਸਮੇਤ ਇਕ ਨੌਜਵਾਨ ਗ੍ਰਿਫ਼ਤਾਰ

ਰੇਲਵੇ ਸਟੇਸ਼ਨ ਤੋਂ ਦੋ ਪਿਸਤੌਲਾਂ ਸਮੇਤ ਇਕ ਨੌਜਵਾਨ ਗ੍ਰਿਫ਼ਤਾਰ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800