ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਇਹ ਫ਼ਿਲਮ ਪ੍ਡਿਉਸਰ -ਤਰਲੋਕ ਕੋਠਾਰੀ
ਲੁਧਿਆਣਾ, 8 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਸਾਲੀਮਾਰ ਪ੍ਡੱਕਸਨ ਲਿਮਟਿਡ ਤੇ ਓ ਟੀ ਟੀ ਪਲੇਟਫ਼ਾਰਮ ਇੰਜੁਆਏ ਮਿਕਸ ਮੁੰਬਈ ਦੇ ਬੈਨਰ ਹੇਠ ਬਣ ਰਹੀ ਪੰਜਾਬੀ ਫੀਚਰ ਫਿਲਮ “ਮਹਿੰਦੀ ਸੱਜਣਾ ਦੀ”ਸੂਟਿੰਗ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ!ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫਿਲਮ ਦੇ ਡਾਇਰੈਕਟਰ ਜਸਪ੍ਰੀਤ ਮਾਨ ਨੇ ਦੱਸਿਆ ਕਿ ਇਹ ਫਿਲਮ ਪੰਜਾਬੀ ਸਭਿਆਚਾਰ ਤੇ ਪੇਂਡੂ ਕਲਚਰ ਦੇ ਉੱਤੇ ਆਧਾਰਿਤ ਹੈ!ਤੇ ਉਹਨਾ ਦੱਸਿਆ ਕਿ ਫਿਲਮ ਦੇ ਪ੍ਡਿਉਸਰ ਤਰਲੋਕ ਕੋਠਾਰੀ ਜੀ ਹਨ ਤੇ ਪੋ੍ਜੈਕਟ ਹੈਂਡ ਮੈਡਮ ਕਿਰਨ ਸ਼ੇਰਗਿੱਲ ਹਨ!ਰਾਈਟਰ ਸਾਬੀ ਅਟਵਾਲ ,ਪ੍ਰੋਡਕਸ਼ਨ ਮੈਨੇਜਰ ਚੌਧਰੀ ਪ੍ਰੇਮ ਮਿਡਲਾ,ਚੀਫ਼ ਅਸਿਸਟੈਂਟ ਡਾਇਰੈਕਟਰ ਸਤਨਾਮ ਡਾਡਾ ਤੇ ਫ਼ਿਲਮ ਵਿੱਚ ਕਲਾਕਾਰ ਦੀ ਗੱਲ ਕਰੀਏ ਪਾਲੀਵੁੱਡ ਤੇ ਬਾਲੀਵੁੱਡ ਦੇ ਅਦਾਕਾਰ ਜਿਵੇਂ….ਗੁਰਪ੍ਰੀਤ ਕੌਰ ਭੰਗੂ,ਦਿਲਾਵਾਰ ਸਿੱਧੂ,ਸੁਖਬੀਰ ਬਾਠ ਰਵੀ ਦੇਵੇਗਨ,ਨਗਿੰਦਰ ਗੱਖੜ , ਹਰਪ੍ਰੀਤ ਸਰਕਾਰੀਆ, ਸੰਟੀ ਸਿਁਧੂ ਗੋਂਦਵਾਲ,ਲਹਿੰਬਰਦੀਪ,ਗੁਰ ਨਾਇਕ,ਤੇ ਫਿਲਮ ਦੇ ਹੀਰੋ ਤਰਲੋਕ ਸਿੰਘ ਅਤੇ ਹੀਰੋਇਨ ਰਾਇਆ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾ ਦਾ ਦਿਲ ਟੁੰਬਣਗੇਮਹਿੰਦੀ ਸੱਜਣਾ ਦੀ ਫਿਲਮ ਦੀ ਸੂਟਿੰਗ ਪੰਜਾਬ ਵਿੱਚ ਚੱਲ ਰਹੀ ਆ ਜੋਰਾਂ ਤੇ