No Result
View All Result
Thursday, April 23, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਫ਼ਿਲਮ ‘ਐਨੀਮਲ’ ਦਾ ਟੀਜ਼ਰ ਬੁਰਜ ਖਲੀਫ਼ਾ ’ਤੇ ਚਲਾਇਆ

admin by admin
in BREAKING, COVER STORY, ENTERTAINMENT
0
ਫ਼ਿਲਮ ‘ਐਨੀਮਲ’ ਦਾ ਟੀਜ਼ਰ ਬੁਰਜ ਖਲੀਫ਼ਾ ’ਤੇ ਚਲਾਇਆ

**EDS: TO GO WITH STORY; IMAGE VIA @imvangasandeep** Mumbai: Poster of the movie 'Animal', starring actor Ranbir Kapoor. (PTI Photo)(PTI11_18_2023_000056B)

0
SHARES
0
VIEWS
Share on FacebookShare on Twitter

ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ ‘ਐਨੀਮਲ’ ਦੇ ਪ੍ਰਮੋਸ਼ਨ ’ਚ ਰੁੱਝਿਆ ਹੋਇਆ ਹੈ। ਕੱਲ੍ਹ ਰਾਤ ਇਸ ਫ਼ਿਲਮ ਦਾ 60 ਸੈਕਿੰਡ ਦਾ ਟੀਜ਼ਰ ਵਿਸ਼ਵ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ’ਤੇ ਚਲਾਇਆ ਗਿਆ। ਫਿਲਮ ਦਾ ਟੀਜ਼ਰ ਦੇਖਣ ਲਈ ਸਮਾਗਮ ਵਿੱਚ ਅਦਾਕਾਰ ਰਣਬੀਰ ਕਪੂਰ, ਬੌਬੀ ਦਿਓਲ ਅਤੇ ਨਿਰਮਾਤਾ ਭੂਸ਼ਣ ਕੁਮਾਰ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਬੁਰਜ ਖਲੀਫ਼ਾ ’ਤੇ ਚਲਾਏ ਟੀਜ਼ਰ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀਆਂ ਹਨ। ਇਸ ਸਬੰਧੀ ਸਮਾਗਮ ਵਿੱਚ ਰਣਬੀਰ ਤੇ ਭੂਸ਼ਣ ਕੁਮਾਰ ਕਾਲੇ ਲਿਬਾਸ ’ਚ ਹਨ ਜਦਕਿ ਬੌਬੀ ਦਿਓਲ ਨੇ ਨੀਲੀ ਡੈਨਿਮ ਨਾਲ ਸਫੇਦ ਕਮੀਜ਼ ਪਾਈ ਹੋਈ ਹੈ। ਇਹ ਫ਼ਿਲਮ ਸੰਦੀਪ ਰੈਡੀ ਵਾਂਗਾ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ ਜਿਸ ਵਿਚ ਅਦਾਕਾਰ ਰਣਬੀਰ, ਰਸ਼ਮਿਕਾ, ਅਨਿਲ ਕਪੂਰ ਅਤੇ ਬੌਬੀ ਦਿਓਲ ਮੁੱਖ ਭੂਮਿਕਾਵਾਂ ’ਚ ਹਨ। ਹਾਲ ਹੀ ਵਿੱਚ ਫਿਲਮ ਦਾ ਅਧਿਕਾਰਤ ਤੌਰ ’ਤੇ ਟੀਜ਼ਰ ਰਣਬੀਰ ਦੇ ਜਨਮ ਮੌਕੇ ਰਿਲੀਜ਼ ਕੀਤਾ ਗਿਆ ਸੀ। ਟੀਜ਼ਰ ਦੀ ਸ਼ੁਰੂਆਤ ਰਣਬੀਰ ਤੇ ਰਸ਼ਮਿਕਾ ਦਰਮਿਆਨ ਬੱਚਿਆਂ ਬਾਰੇ ਗੱਲਬਾਤ ਕਰਨ ਨਾਲ ਹੁੰਦੀ ਹੈ। ਇਹ ਫਿਲਮ ਪਹਿਲੀ ਦਸਬੰਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।

Post Views: 117
Tags: daily hindi newspaper patiala Punjabdaily punjabi newspaper patiala punjabfull movielatest breaking news Punjablatest Indian hindi newslatest political news Punjablatest punjabi newsmovieMoviesmovies full movienew movienew movie trailersnew movie trailers 2023new moviesnew movies 2023press ki takat daily newspaperpress ki taquat daily hindi newspaperPRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALApress ki taquat daily punjabi newspapertop 10 newspaper of Punjab
Previous Post

ਮੁਹੰਮਦ ਸ਼ਮੀ ਦੇ ਜੱਦੀ ਪਿੰਡ ਬਣੇਗਾ ਸਟੇਡੀਅਮ

Next Post

ਪੰਜਾਬੀ ਯੂਨੀਵਰਸਿਟੀ ਵਿੱਚ ਸੱਭਿਆਚਾਰਕ ਪ੍ਰੋਗਰਾਮ

Next Post
PUNJAB SCHEDULE CASTE COMMISSION ISSUED NOTICE TO PUNJABI UNIVERSITY REGISTRAR ; DENIAL OF PROMOTION TO SENIOR DALIT OFFICER

ਪੰਜਾਬੀ ਯੂਨੀਵਰਸਿਟੀ ਵਿੱਚ ਸੱਭਿਆਚਾਰਕ ਪ੍ਰੋਗਰਾਮ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800