No Result
View All Result
Wednesday, July 22, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਨੈਹਰੂ ਯੂਵਕ ਸੇਵਾਵਾਂ ਦੇ ਵਰਕਰਾਂ ਨੂੰ ਸੇਫਟੀ ਬਚਾਉ ਮਦਦ ਸਬੰਧੀ ਜਾਗਰੂਕ ਕੀਤਾ।  

admin by admin
in BREAKING, COVER STORY, National, PUNJAB
0
ਨੈਹਰੂ ਯੂਵਕ ਸੇਵਾਵਾਂ ਦੇ ਵਰਕਰਾਂ ਨੂੰ ਸੇਫਟੀ ਬਚਾਉ ਮਦਦ ਸਬੰਧੀ ਜਾਗਰੂਕ ਕੀਤਾ।  
0
SHARES
0
VIEWS
Share on FacebookShare on Twitter

ਪਟਿਆਲਾ,07-01-23(Press Ki Taquat)- ਨੈਹਰੂ ਯੂਵਕ ਸੇਵਾਵਾਂ ਵਲੋਂ ਆਪਣੇ ਪਿੰਡਾਂ ਦੇ ਯੂਥ ਕਲੱਬਾਂ ਦੇ  ਲੀਡਰ ਨੋਜਵਾਨਾਂ ਨੂੰ ਫਸਟ ਏਡ ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ ਅਤੇ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਜਾਣਕਾਰੀ ਦੇਣ ਹਿੱਤ ਜਾਗਰੂਕਤਾ ਪ੍ਰੋਗਰਾਮ ਜ਼ਿਲਾ ਯੂੱਥ ਅਫਸਰ ਮੈਡਮ ਨੈਹਾ ਸ਼ਰਮਾ ਦੀ ਸਰਪ੍ਰਸਤੀ ਹੇਠ ਕਰਵਾਏ ਜਿਸ ਵਿਖੇ ਜ਼ਿਲ੍ਹਾ ਟ੍ਰੇਫਿਕ ਪੁਲਿਸ ਸਿੱਖਿਆ ਸੈਲ ਦੇ ਇੰਚਾਰਜ ਏ ਐਸ ਆਈ ਹੰਸ ਰਾਜ ਵਲੋਂ ਸੜਕੀ ਅਤੇ ਘਰੇਲੂ ਹਾਦਸਿਆਂ ਅਤੇ ਸਮਸਿਆਵਾਂ ਨੂੰ ਘਟਾਉਣ ਲਈ ਆਵਾਜਾਈ੍ ਅਤੇ ਦੇਸ਼ ਸਮਾਜ ਸੰਸਥਾਵਾਂ ਘਰ ਪਰਿਵਾਰ ਵਲੋਂ ਨਿਰਧਾਰਤ ਕੀਤੇ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਰਾਹੀਂ ਕਾਰਜ ਕਰਨ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਠੀਕ ਸਪੀਡ, ਨਿਯਮਾਂ ਦੀ ਪਾਲਣਾ ਅਤੇ ਸ਼ਰੀਰਕ, ਮਾਨਸਿਕ,  ਸਮਾਜਿਕ ਸਿਹਤ ਤਦੰਰੁਸਤੀ ਮਾਨਵਤਾ ਦੇ ਭਲੇ ਸੁਰੱਖਿਆ ਬਚਾਉ ਮਦਦ ਦੀ ਭਾਵਨਾ ਨਾਲ ਹਾਦਸੇ ਘਟਾਏ ਜਾ ਸਕਦੇ ਹਨ ਅਤੇ ਸੜਕਾਂ ਤੇ ਚਲਦੇ ਸਮੇਂ ਆਪਣੀਂ ਸੁਰੱਖਿਆ ਅਤੇ ਦੂਸਰਿਆਂ ਦੇ ਬਚਾਓ ਮਦਦ ਸਨਮਾਨ ਹਿੱਤ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਫਸਟ ਏਡ ਦੀ ਏ ਬੀ ਸੀ ਡੀ, ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ, ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ ਦੀ ਟ੍ਰੇਨਿੰਗ ਦਿੱਤੀ। ਉਨ੍ਹਾਂ ਨੇ ਦਿਲ ਦੇ ਦੌਰੇ ਅਨਜਾਇਨਾ ਕਾਰਡੀਅਕ ਅਰੈਸਟ, ਬਲੱਡ ਪਰੈਸ਼ਰ ਸ਼ੂਗਰ ਮੋਟਾਪੇ ਆਰਾਮ ਪ੍ਰਸਤੀ ਨਸ਼ਿਆਂ ਰਾਹੀਂ ਹੋ ਰਹੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ। ਜ਼ਿੰਦਗੀ ਵਿੱਚ ਸਰਵੋਤਮ ਗਿਆਨਵਾਨ ਵਿਦਵਾਨ ਗੁਣਕਾਰੀ ਇਨਸਾਨ ਬਣਨ ਲਈ ਚੰਗੇ ਵਿਦਵਾਨਾਂ ਦੀਆਂ ਕਿਤਾਬਾਂ ਪੜਣ, ਸਖ਼ਤ ਮਹਿਨਤ ਕਰਨ, ਅਨੁਸ਼ਾਸਨ ਆਗਿਆ ਪਾਲਣ, ਸਹਿਣਸ਼ੀਲਤਾ ਨਿਮਰਤਾ ਵਿੱਚ ਰਹਿਕੇ ਇਮਾਨਦਾਰੀ ਵਫ਼ਾਦਾਰੀ ਨਾਲ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਨੋਜਵਾਨਾਂ ਨੂੰ ਚੰਗੇ ਆਚਰਣ ਸੰਸਕਾਰ ਮਰਿਆਦਾਵਾਂ ਸਹਿਣਸ਼ੀਲਤਾ ਨਿਮਰਤਾ ਹਮਦਰਦੀ ਵਾਲੀ ਭਾਵਨਾ ਉਜਾਗਰ ਕਰਨ ਦੀ ਅਪੀਲ ਕੀਤੀ। ਡਾਕਟਰ ਦਿਲਵਰ ਸਿੰਘ ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਚੰਗੀ ਸਿਹਤ ਤਦੰਰੁਸਤੀ ਸਨਮਾਨ ਉਚੇ ਆਚਰਣ ਸੰਸਕਾਰਾਂ ਮਰਿਆਦਾਵਾਂ ਲਈ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਪੰਜਾਬ ਨੂੰ ਨਸ਼ਿਆਂ ਅਪਰਾਧਾਂ ਹਾਦਸਿਆਂ ਬੇਰੋਜ਼ਗਾਰੀ ਆਰਾਮ ਪ੍ਰਸਤੀ ਤੋਂ ਬਚਾਇਆ ਜਾਏ ਜਿਸ ਹਿੱਤ ਐਨ ਐਸ ਐਸ ਅਤੇ ਰੈੱਡ ਰੀਬਨ ਕਲੱਬਾਂ ਦੇ ਵੰਲਟੀਅਰਾਂ ਰਾਹੀਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕੁਝ ਨੋਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ। ਕਸਮ ਚੁਕਾਈ ਕਿ ਉਹ ਹਮੇਸ਼ਾਂ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਵਫ਼ਾਦਾਰੀਆਂ ਜ਼ੁਮੇਵਾਰੀਆਂ ਨਾਲ ਪਾਲਣਾ ਕਰਨਗੇ।

Post Views: 131
Previous Post

ਬ੍ਰਮ ਸ਼ੰਕਰ ਜਿੰਪਾ ਵੱਲੋਂ ਮੱਧ ਪ੍ਰਦੇਸ਼ ਦੀ ਨਾਗਦਾ ਜਲ ਸਪਲਾਈ ਸਕੀਮ ਦਾ ਦੌਰਾ, ਨਾਗਦਾ ਪ੍ਰੋਜੈਕਟ ਦੀਆਂ ਚੰਗੀਆਂ ਪ੍ਰੈਕਟਿਸਜ਼ ਨੂੰ ਪੰਜਾਬ ਵਿੱਚ ਚਲ ਰਹੇ ਨਹਿਰੀ ਪ੍ਰੋਜੈਕਟਾਂ ਵਿਚ ਵੀ ਲਾਗੂ ਕਰਨ ਦੀ ਹਦਾਇਤ – ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇਸ਼ ਦੇ ਮੋਹਰੀ ਸੂਬਿਆਂ ‘ਚ ਸ਼ੁਮਾਰ ਜਿੱਥੇ ਸਾਰੇ ਪੇਂਡੂ ਘਰਾਂ ‘ਚ ਪਾਈਪਾਂ ਰਾਹੀਂ ਸਾਫ ਪਾਣੀ ਦੀ ਸਪਲਾਈ

Next Post

17 ਜਨਵਰੀ ਨੂੰ ਜਲੰਧਰ ਤੋਂ ਨਿਕਲੇਗੀ ‘ਭਾਰਤ ਜੋੜੋ ਯਾਤਰਾ’,ਟਰੈਫਿਕ ਪੁਲਿਸ ਨੇ ਕੀਤੀ ਸਾਰੀ ਪਲਾਨਿੰਗ ,ਇਹ ਰਸਤੇ ਰਹਿਣਗੇ ਬੰਦ

Next Post
17 ਜਨਵਰੀ ਨੂੰ ਜਲੰਧਰ ਤੋਂ ਨਿਕਲੇਗੀ ‘ਭਾਰਤ ਜੋੜੋ ਯਾਤਰਾ’,ਟਰੈਫਿਕ ਪੁਲਿਸ ਨੇ ਕੀਤੀ ਸਾਰੀ ਪਲਾਨਿੰਗ ,ਇਹ ਰਸਤੇ ਰਹਿਣਗੇ ਬੰਦ

17 ਜਨਵਰੀ ਨੂੰ ਜਲੰਧਰ ਤੋਂ ਨਿਕਲੇਗੀ 'ਭਾਰਤ ਜੋੜੋ ਯਾਤਰਾ',ਟਰੈਫਿਕ ਪੁਲਿਸ ਨੇ ਕੀਤੀ ਸਾਰੀ ਪਲਾਨਿੰਗ ,ਇਹ ਰਸਤੇ ਰਹਿਣਗੇ ਬੰਦ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800