No Result
View All Result
Friday, May 1, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਟਮਾਟਰ ਦੀਆਂ ਕੀਮਤਾਂ ’ਚ ਆਇਆ ਭਾਰੀ ਉਛਾਲ, 100 ਰੁਪਏ ਪ੍ਰਤੀ ਕਿਲੋ ਤੱਕ ਪੁੱਜੀ ਕੀਮਤ

admin by admin
in BREAKING, COVER STORY, DELHI
0
ਟਮਾਟਰ ਦੀਆਂ ਕੀਮਤਾਂ ’ਚ ਆਇਆ ਭਾਰੀ ਉਛਾਲ, 100 ਰੁਪਏ ਪ੍ਰਤੀ ਕਿਲੋ ਤੱਕ ਪੁੱਜੀ ਕੀਮਤ
0
SHARES
0
VIEWS
Share on FacebookShare on Twitter

ਨਿਊ ਦਿੱਲੀ 5 ਜੁਲਾਈ 2023 ( ਪ੍ਰੈਸ ਕੀ ਤਾਕਤ ਬਿਊਰੋ )- – ਬੀਤੇ ਦੋ ਦਿਨਾਂ ’ਚ ਟਮਾਟਰ ਦੀਆਂ ਕੀਮਤਾਂ ’ਚ ਵੱਡਾ ਉਛਾਲ ਆਇਆ ਹੈ। ਇਹ ਤੇਜ਼ੀ ਦਿੱਲੀ-ਐੱਨ. ਸੀ. ਆਰ. ਸਮੇਤ ਦੇਸ਼ ਦੇ ਦੂਜੇ ਹਿੱਸਿਆਂ ’ਚ ਦੇਖਣ ਨੂੰ ਮਿਲੀ ਹੈ। ਦਿੱਲੀ, ਨੋਇਡਾ ਅਤੇ ਗੁਰੂਗ੍ਰਾਮ ਦੇ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਟਮਾਟਰ 60 ਰੁਪਏ ਤੋਂ ਲੈ ਕੇ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਉੱਥੇ ਹੀ ਥੋਕ ਮੰਡੀ ’ਚ ਵੀ ਭਾਅ 60 ਤੋਂ 70 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਿਆ ਹੈ। ਟਮਾਟਰ ਤੋਂ ਇਲਾਵਾ ਪਿਆਜ਼, ਅਦਰਕ, ਸ਼ਿਮਲਾ ਮਾਰਚ, ਤੋਰੀ, ਹਰੀ ਮਿਰਚ ਆਦਿ ਦੇ ਕੀਮਤ ’ਚ ਉਛਾਲ ਆਇਆ ਹੈ। ਇਸ ਨਾਲ ਆਮ ਲੋਕਾਂ ’ਤੇ ਮੁੜ ਮਹਿੰਗਾਈ ਦਾ ਬੋਝ ਵਧ ਗਿਆ ਹੈ।ਥੋਕ ਮੰਡੀ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮੰਡੀ ’ਚ ਟਮਾਟਰ ਦੀ ਆਮਦ ਘੱਟ ਹੋ ਗਈ ਹੈ। ਇਸ ਕਾਰਣ ਕੀਮਤਾਂ ’ਚ ਅਚਾਨਕ ਉਛਾਲ ਆ ਗਿਆ ਹੈ। ਉੱਥੇ ਹੀ ਖੇਤੀਬਾੜੀ ਮਾਹਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਉੱਚ ਤਾਪਮਾਨ, ਘੱਟ ਉਤਪਾਦਨ ਅਤੇ ਦੇਰੀ ਨਾਲ ਹੋਈ ਬਾਰਿਸ਼ ਕਾਰਣ ਟਮਾਟਰ ਦੀ ਕੀਮਤ ’ਚ ਵੱਡੀ ਤੇਜ਼ੀ ਆਈ ਹੈ। ਤੁਹਾਨੂੰ ਦੱਸ ਦਈਏ ਕਿ ਟਮਾਟਰ ਦੀ ਕੀਮਤ ’ਚ ਅਚਾਨਕ ਉਛਾਲ ਆਇਆ ਹੈ। ਮਈ ’ਚ ਟਮਾਟਰ 20 ਤੋਂ 25 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਸੀ। ਸਬਜ਼ੀਆਂ ਦੇ ਰੇਟ ’ਚ ਉਛਾਲ ਨਾਲ ਮਹਿੰਗਾਈ ਵਧਣ ਦਾ ਖ਼ਤਰਾ ਵਧ ਗਿਆ ਹੈ।

ਆਜ਼ਾਦਪੁਰ ਮੰਡੀ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ ’ਚ ਟਮਾਟਰ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਤੋਂ ਟਮਾਟਰ ਦੀ ਸਪਲਾਈ ਘੱਟ ਹੋਣ ਕਾਰਣ ਕੀਮਤਾਂ ’ਚ ਤੇਜ਼ੀ ਆਈ ਹੈ। ਬੇਮੌਸਮੇ ਮੀਂਹ ਨੇਵੀ ਟਮਾਟਰ ਨੂੰ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਦੇ ਨਾਲ ਹੀ ਕਈ ਸੂਬਿਆਂ ’ਚ ਉੱਚ ਤਾਪਮਾਨ ਨੇ ਵੀ ਨੁਕਸਾਨ ਪਹੁੰਚਾਇਆ ਹੈ। ਹੁਣ ਬਾਜ਼ਾਰ ’ਚ ਮੰਗ ਪੂਰੀ ਕਰਨ ਲਈ ਕਾਰੋਬਾਰੀ ਬੇਂਗਲੁਰੂ ਤੋਂ ਟਮਾਟਰ ਮੰਗਵਾ ਰਹੇ ਹਨ। ਇਸ ਨਾਲ ਲਾਗਤ ਕਾਫੀ ਵਧ ਗਈ ਹੈ। ਹਾਲਾਂਕਿ ਕੀਮਤਾਂ ’ਚ ਤੇਜ਼ੀ ਲੰਬੇ ਸਮੇਂ ਤੱਕ ਰਹਿਣ ਦਾ ਖਦਸ਼ਾ ਨਹੀਂ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਾਜ਼ਾਰ ’ਚ ਨਵੀਂ ਫ਼ਸਲ ਆਉਣ ਵਾਲੀ ਹੈ। ਇਸ ਤੋਂ ਬਾਅਦ ਕੀਮਤ ਘੱਟ ਹੋ ਜਾਏਗੀ।

Post Views: 194
Tags: increase in tomato pricetoday tomato market pricetoday tomato pricetomato market price todaytomato pricetomato price delhitomato price hiketomato price hike indiatomato price hike newstomato price hike reasontomato price huge hiketomato price in delhitomato price in indiatomato price in uptomato price increasetomato price risetomato price todaytomato price updatetomato pricestomato prices hikedtomatoes price hike
Previous Post

ਪੰਜਾਬ ’ਚ ਭਾਜਪਾ ਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾਏਗੀ, ਕਾਂਗਰਸ ’ਚ ਹੁਣ ਹਿੰਮਤ ਨਹੀਂ ਰਹੀ : ਸੁਨੀਲ ਜਾਖੜ

Next Post

ਭੂਮੀ ਪੇਡਨੇਕਰ ਨੇ ਸਿੱਧੀਵਿਨਾਇਕ ਮੰਦਰ ”ਚ ਟੇਕਿਆ ਮੱਥਾ

Next Post
ਭੂਮੀ ਪੇਡਨੇਕਰ ਨੇ ਸਿੱਧੀਵਿਨਾਇਕ ਮੰਦਰ ”ਚ ਟੇਕਿਆ ਮੱਥਾ

ਭੂਮੀ ਪੇਡਨੇਕਰ ਨੇ ਸਿੱਧੀਵਿਨਾਇਕ ਮੰਦਰ ''ਚ ਟੇਕਿਆ ਮੱਥਾ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800