No Result
View All Result
Saturday, May 9, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਫ਼ਿਲਮ ‘ਟਾਈਗਰ 3’ ਦਾ ਟਰੇਲਰ ਰਿਲੀਜ਼

admin by admin
in BREAKING, COVER STORY, ENTERTAINMENT
0
ਫ਼ਿਲਮ ‘ਟਾਈਗਰ 3’ ਦਾ ਟਰੇਲਰ ਰਿਲੀਜ਼
0
SHARES
0
VIEWS
Share on FacebookShare on Twitter

ਯਸ਼ਰਾਜ ਫਿਲਮਜ਼ ਨੇ ਫ਼ਿਲਮ ‘ਟਾਈਗਰ 3’ ਦਾ ਟਰੇਲਰ ਰਿਲੀਜ਼ ਕੀਤਾ ਹੈ। ਫ਼ਿਲਮ ਵਿੱਚ ਜਾਸੂਸ ਬਣਿਆ ਸਲਮਾਨ ਖਾਨ ਆਪਣੇ ਪਰਿਵਾਰ ਅਤੇ ਦੇਸ਼ ਦੋਵਾਂ ਦੀ ਰਾਖੀ ਕਰਦਾ ਹੋਇਆ ਦਿਖਾਈ ਦਿੰਦਾ ਹੈ। ਫ਼ਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਨੇ ਕੀਤਾ ਹੈ। ਫ਼ਿਲਮ ਵਿੱਚ ਅਦਾਕਾਰਾ ਕੈਟਰੀਨਾ ਕੈਫ ਨੇ ਜ਼ੋਇਆ ਦਾ ਕਿਰਦਾਰ ਨਿਭਾਇਆ ਹੈ। ਇਹ ਫ਼ਿਲਮ ਸ਼ਾਹਰੁਖ ਖਾਨ ਦੀ ਫ਼ਿਲਮ ‘ਪਠਾਨ’ ਦੀ ਕਹਾਣੀ ਤੋਂ ਬਾਅਦ ਸੈੱਟ ਕੀਤੀ ਗਈ ਹੈ। ਪ੍ਰੋਡਕਸ਼ਨ ਬੈਨਰ ਨੇ ਆਪਣੇ ਅਧਿਕਾਰਤ ਐਕਸ ਖਾਤੇ ’ਤੇ ਫ਼ਿਲਮ ਦਾ 2.51 ਮਿੰਟ ਲੰਮਾ ਟਰੇਲਰ ਸਾਂਝਾ ਕੀਤਾ ਹੈ। ਫ਼ਿਲਮ ‘ਟਾਈਗਰ 3’ ਦੀਵਾਲੀ ’ਤੇ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾ ਵਿੱਚ ਪਰਦੇ ’ਤੇ ਦਿਖਾਈ ਦੇਵੇਗੀ। ਯਸ਼ਰਾਜ ਫਿਲਮਜ਼ ਨੇ ਆਪਣੀ ਪੋਸਟ ਵਿੱਚ ਲਿਖਿਆ, ‘ਟਾਈਗਰ ਅਤੇ ਜ਼ੋਇਆ ਵਾਪਸ ਆ ਗਏ ਹਨ-ਦੇਸ਼ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ। ਇਹ ਫ਼ਿਲਮ 12 ਨਵੰਬਰ ਨੂੰ ਸਨਿੇਮਾਘਰਾਂ ਦਾ ਸ਼ਿੰਗਾਰ ਬਣੇਗੀ। ਫ਼ਿਲਮ ਵਿੱਚ ਇਮਰਾਨ ਹਾਸ਼ਮੀ ਨੇ ਖਲਨਾਇਕ ਦਾ ਕਿਰਦਾਰ ਨਿਭਾਇਆ ਹੈ, ਜੋ ਪਾਕਿਸਤਾਨ ਵਿੱਚ ਟਾਈਗਰ ਨੂੰ ਬੰਦੀ ਬਣਾਉਂਦਾ ਹੈ ਅਤੇ ਉਸ ਨੂੰ ਆਪਣੇ ਪਰਿਵਾਰ ਤੇ ਦੇਸ਼ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਕਹਿੰਦਾ ਹੈ। ਫ਼ਿਲਮ ਵਿੱਚ ਕੁਮੁਦ ਮਿਸ਼ਰਾ, ਰੇਵਤੀ, ਰਿਧੀ ਡੋਗਰਾ ਅਤੇ ਅਨੰਤ ਵਿਧਾਤ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।

Post Views: 87
Tags: salman khan tiger 3salman khan tiger 3 teaser trailertiger 3tiger 3 date announcementtiger 3 full movietiger 3 ka trailertiger 3 movietiger 3 movie trailertiger 3 official teasertiger 3 official trailertiger 3 release datetiger 3 salman khantiger 3 songtiger 3 teasertiger 3 teaser trailertiger 3 trailertiger 3 trailer reactiontiger 3 trailer reviewtiger 3 trailer teasertiger 3 updatetiger zinda hai 3 teaser trailer
Previous Post

ਦੀਪਿਕਾ ਨੇ ‘ਸਿੰਘਮ ਅਗੇਨ’ ਦੀ ਝਲਕ ਸਾਂਝੀ ਕੀਤੀ

Next Post

e-paper 17 October 2023

Next Post

e-paper 17 October 2023

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800