No Result
View All Result
Monday, April 20, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਨਕੋਦਰ ਲਾਗੇ ਜਲੰਧਰ-ਮਲਸੀਆਂ ਹਾਈਵੇਅ ਤੇ ਟਰੱਕ ਟਰਾਲੇ ਦਾ ਟਾਈਰ ਫਟਣ ਕਾਰਣ ਦੋ ਗੱਡੀਆਂ ਆਈਆਂ ਟਰਾਲੇ ਦੀ ਝਪੇਟ ਚ, 6 ਵਿਅਕਤੀ ਜਖਮੀ, ਇਕ ਦੀ ਮੌਤ

admin by admin
in PUNJAB
0
ਨਕੋਦਰ ਲਾਗੇ ਜਲੰਧਰ-ਮਲਸੀਆਂ ਹਾਈਵੇਅ ਤੇ ਟਰੱਕ ਟਰਾਲੇ ਦਾ ਟਾਈਰ ਫਟਣ ਕਾਰਣ ਦੋ ਗੱਡੀਆਂ ਆਈਆਂ ਟਰਾਲੇ ਦੀ ਝਪੇਟ ਚ, 6 ਵਿਅਕਤੀ ਜਖਮੀ, ਇਕ ਦੀ ਮੌਤ
0
SHARES
0
VIEWS
Share on FacebookShare on Twitter

ਜਲੰਧਰ, 7 ਸਤੰਬਰ (ਪੁਨੀਤ ਅਰੋੜਾ)- ਜਲੰਧਰ-ਮਲਸੀਆਂ ਹਾਈਵੇਅ ਤੇ ਟਰੱਕ ਟਰਾਲੇ ਦਾ ਟਾਈਰ ਫਟਣ ਕਾਰਣ ਹੋਇਆ ਵੱਡਾ ਹਾਦਸਾ। ਇਸ ਹਾਦਸੇ ਵਿੱਚ ਇਕ ਔਰਤ ਦੀ ਮੌਤ ਅਤੇ 6 ਲੋਕ ਗੰਭੀਰ ਜ਼ਖਮੀ ਹੋਏ ਹਨ। ਨਕੋਦਰ ਸਿਵਲ ਹਸਪਤਾਲ ਵਿੱਚ ਗੰਭੀਰ ਜਖਮੀਆਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿਹਨਾਂ ਲੋਕਾਂ ਦੀ ਹਾਲਤ ਜਿਆਦਾ ਗੰਭੀਰ ਸੀ, ਉਹਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਨਕੋਦਰ ਡੀ.ਐਸ.ਪੀ. ਲਖਵਿੰਦਰ ਸਿੰਘ ਮੱਲ੍ਹ ਅਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਇਸ ਘਟਨਾ ਦੇ ਸੰਬੰਧ ਚ ਨਕੋਦਰ ਸਿਟੀ ਥਾਣਾ ਜਾਂਚ ਅਧਿਕਾਰੀ ਲਾਭ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਇਸ ਹਾਦਸੇ ਦੀ ਜਾਣਕਾਰੀ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ ਅਤੇ ਦੇਖਿਆ ਕਿ ਇਕ ਮਹਿੰਦਰਾ ਪਿਕਅਪ ਗੱਡੀ, ਇਕ ਸੈਂਟਰੋ ਗੱਡੀ ਇਸ ਟਰੱਕ ਟਰਾਲੇ ਦੀ ਝਪੇਟ ਵਿੱਚ ਆਏ ਹਨ ਅਤੇ ਹਾਈਵੇਅ ਤੇ ਕੰਮ ਕਰ ਰਹੇ ਮਨੇਰਾਗ ਕਰਮਚਾਰੀ ਇਸ ਟਰਾਲੇ ਦੀ ਝਪੇਟ ਚ ਆਉਣ ਕਾਰਣ ਕਈ ਜਖਮੀ ਹੋ ਗਏ ਅਤੇ ਇਕ ਔਰਤ ਦੀ ਮੌਤ ਹੋ ਗਈ। ਸੈਂਟਰੋ ਕਾਰ ਵਿੱਚ ਜੋ ਸਵਾਰ ਸਨ, ਉਹ ਵੀ ਗੰਭੀਰ ਜਖਮੀ ਸਨ, ਜਿਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਨਕੋਦਰ ਤੋ ਂਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਅਤੇ ਟਰੱਕ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ।

Post Views: 115
Tags: Admitted for treatmentCentro driveFurther investigationJalandhar RefereeJalandhar-MalsiyanMahindra pickup driveNakodar City Police StationNakodar Civil HospitalSerious injuriesThe biggest accidentThe passengers in the Centro carThe truck driver fled the sceneThey launched an investigationThey were also seriously injuredTire ruptureTruck trolley
Previous Post

नौजवान व्यक्ति ने फांसी लेके की खुदखुशी

Next Post

युवाओं के प्रेरणा स्रोत स्वामी विवेकानंद की मूर्ति स्थापित करने हेतु अखिल भारतीय विद्यार्थी परिषद ने दी चेतावनी

Next Post
युवाओं के प्रेरणा स्रोत स्वामी विवेकानंद की मूर्ति स्थापित करने हेतु अखिल भारतीय विद्यार्थी परिषद ने दी चेतावनी

युवाओं के प्रेरणा स्रोत स्वामी विवेकानंद की मूर्ति स्थापित करने हेतु अखिल भारतीय विद्यार्थी परिषद ने दी चेतावनी

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800