Saturday, August 15, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਵੜਿੰਗ ਨੇ ‘ਆਪ’ ਸਰਕਾਰ ਵਿੱਚ ਉਥਲ-ਪੁਥਲ ’ਤੇ ਚਿੰਤਾ ਪ੍ਰਗਟਾਈ

admin by admin
in BREAKING, CHANDIGARH, COVER STORY, National, POLITICS, PUNJAB
0
ਵੜਿੰਗ ਨੇ ‘ਆਪ’ ਸਰਕਾਰ ਵਿੱਚ ਉਥਲ-ਪੁਥਲ ’ਤੇ ਚਿੰਤਾ ਪ੍ਰਗਟਾਈ
0
SHARES
0
VIEWS
Share on FacebookShare on Twitter
ਚੰਡੀਗੜ੍ਹ, 23 ਜਨਵਰੀ(ਪ੍ਰੈਸ ਕਿ ਤਾਕਤ ਬਿਊਰੋ): ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਚੱਲ ਰਹੀ ਉਥਲ-ਪੁਥਲ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ, ਜਿੱਥੇ ਸਿਆਸੀ ਕਾਰਜਕਾਰਨੀ ਅਤੇ ਅਫਸਰਸ਼ਾਹੀ ਖੁੱਲ੍ਹੇਆਮ ਆਪਸ ਵਿੱਚ ਭਿੜ ਰਹੀ ਹੈ।
ਇੱਕ ਬਿਆਨ ਵਿੱਚ, ਵੜਿੰਗ ਨੇ ਸਿਰਫ 10 ਕਰੋੜ ਰੁਪਏ ਦੀ ਸਰਕਾਰੀ ਸਕੀਮ ਲਈ 30 ਕਰੋੜ ਰੁਪਏ ਦੇ ਇਸ਼ਤਿਹਾਰ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਲਈ ਸਿਹਤ ਸਕੱਤਰ ਨੂੰ ਹਟਾਏ ਜਾਣ ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ। ਜਿਸ ‘ਤੇ ਉਨ੍ਹਾਂ ਸਰਕਾਰ ਤੋਂ ਇਸ ਮਾਮਲੇ ‘ਤੇ ਸਪੱਸ਼ਟੀਕਰਨ ਮੰਗਦਿਆਂ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬੀਆਂ ਦਾ ਪੈਸਾ ਇਸ ਤਰ੍ਹਾਂ ਕਿਵੇਂ ਬਰਬਾਦ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਅਫਸਰਸ਼ਾਹੀ ਅਤੇ ਸਿਆਸੀ ਕਾਰਜਕਾਰਨੀ ਦਰਮਿਆਨ ਗੰਭੀਰ ਟਕਰਾਅ ਨੂੰ ਦਰਸਾਉਂਦਾ ਹੈ, ਜੋ ਪੰਜਾਬ ਲਈ ਠੀਕ ਨਹੀਂ ਹੈ।  ਉਨ੍ਹਾਂ ਕਿਹਾ ਕਿ ਸਿਹਤ ਸਕੱਤਰ ਕੋਈ ਪਹਿਲੇਂ ਅਧਿਕਾਰੀ ਨਹੀਂ ਹਨ, ਜਿਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਅਤੇ ਜਿਸ ਤਰ੍ਹਾਂ ਪੰਜਾਬ ਵਿੱਚ ‘ਆਪ’ ਸਰਕਾਰ ਕੰਮ ਕਰ ਰਹੀ ਹੈ, ਉਹ ਆਖਰੀ ਵੀ ਨਹੀਂ ਹਨ।  ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਹਰ ਦਿਨ ਆਪਣੇ ਤਜ਼ਰਬੇ ਦੀ ਘਾਟ ਅਤੇ ਅਕੁਸ਼ਲਤਾ ਨੂੰ ਦਰਸਾ ਰਹੀ ਹੈ ਤੇ ਹੁਣ ਅਫਸਰਸ਼ਾਹੀ ਨੂੰ ਸੰਭਾਲਣ ਵਿਚ ਅਸਫਲ ਰਹੀ ਹੈ, ਜੋ ਸਰਕਾਰ ਵਿਚ ਤਜ਼ਰਬੇ ਦੀ ਘਾਟ ਅਤੇ ਅਕੁਸ਼ਲਤਾ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਨਹੀਂ ਤਾਂ, ਅਫ਼ਸਰਸ਼ਾਹੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਮਨ੍ਹਾ ਕਰਨ ਦੀ ਹਿੰਮਤ ਕਿਵੇਂ ਕਰ ਸਕਦੀ ਹੈ।  ਸੂਬਾ ਕਾਂਗਰਸ ਪ੍ਰਧਾਨ ਨੇ ਸਰਕਾਰ ਨੂੰ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਹੋਣ ਦੇ ਨਾਤੇ ਅਸੀਂ ‘ਆਪ’ ‘ਚ ਤਜ਼ਰਬੇ ਦੀ ਕਮੀ ਅਤੇ ਅਕੁਸ਼ਲਤਾ ਕਾਰਨ ਸਿਆਸੀ ਅਧਿਕਾਰ ‘ਚ ਗਿਰਾਵਟ ਤੋਂ ਚਿੰਤਤ ਹਾਂ।  ਸਰਕਾਰ ਨੂੰ ਹਾਲਾਤ ਸੁਧਾਰਨੇ ਚਾਹੀਦੇ ਹਨ। ਜੇਕਰ ਤੁਹਾਡੀ ਨੀਅਤ ਸਹੀ ਹੈ ਤਾਂ ਕੋਈ ਤੁਹਾਨੂੰ ਇਨਕਾਰ ਕਰਨ ਦੀ ਹਿੰਮਤ ਨਹੀਂ ਕਰ ਸਕਦਾ।  ਸਰਕਾਰ ਨੂੰ ਅਫਸਰਸ਼ਾਹੀ ਨੂੰ ਵਿਰੋਧ ਦਾ ਕੋਈ ਮੌਕਾ ਨਹੀਂ ਦੇਣਾ ਚਾਹੀਦਾ ਹੈ।
Post Views: 152
Tags: 'Good riddance'73 Amarinder Singh Raja Premium High Res PhotosA Change of Guard Is Not Enough to Solve Punjab Congress'sAmrinder Singh Raja Warringamrinder singh raja warring - Punjab Legislative AssemblyAmrinder Singh Raja Warring - SRI MUKTSAR SAHIB - MyNetaAmrinder Singh Raja Warring INC | Gidderbaha | PunjabBharat Jodo Yatra: Punjab Congress President Raja WarringCongress MLA Raja Warring opens front against Punjabgen election to vidhan sabha trends & result march-2022New Punjab Congress chief Amrinder Singh Raja WarringPunjab Cong president Amrinder Singh Raja Warring targetsSardar Amrinder Singh Raja Warringsays Warring on Manpreet Badal quittingSearch: Amrinder singh raja warring - Outlook India
Previous Post

ਪੰਜਾਬ ਪੁਲਿਸ ਨੇ ਬੀ.ਐਸ.ਐਫ. ਨਾਲ ਸਾਂਝੇ ਆਪ੍ਰੇਸ਼ਨ ਤਹਿਤ ਅੰਮਿ੍ਰਤਸਰ ਵਿੱਚ 5 ਕਿਲੋ ਹੈਰੋਇਨ ਨਾਲ ਲੱਦਿਆ ਹਾਈਟੈਕ ਡਰੋਨ ਕੀਤਾ ਢੇਰ

Next Post

ਆਮ ਆਦਮੀ ਪਾਰਟੀ ਦੀ ਜਰਨਲ ਸੈਕਟਰੀ ਅਮਨਪ੍ਰੀਤ ਕੌਰ ਹੋਈ ਭਾਜਪਾ ਵਿੱਚ ਸ਼ਾਮਲ ਪ੍ਰਦੇਸ਼ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਦਿੱਤੀ ਵਧਾਈ।

Next Post
ਆਮ ਆਦਮੀ ਪਾਰਟੀ ਦੀ ਜਰਨਲ ਸੈਕਟਰੀ ਅਮਨਪ੍ਰੀਤ ਕੌਰ ਹੋਈ ਭਾਜਪਾ ਵਿੱਚ ਸ਼ਾਮਲ ਪ੍ਰਦੇਸ਼ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਦਿੱਤੀ ਵਧਾਈ।

ਆਮ ਆਦਮੀ ਪਾਰਟੀ ਦੀ ਜਰਨਲ ਸੈਕਟਰੀ ਅਮਨਪ੍ਰੀਤ ਕੌਰ ਹੋਈ ਭਾਜਪਾ ਵਿੱਚ ਸ਼ਾਮਲ ਪ੍ਰਦੇਸ਼ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਦਿੱਤੀ ਵਧਾਈ।

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800