• Login
Friday, July 17, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home BREAKING

ਈਕੋਸਿੱਖਜ਼’ ਲਗਾਉਣਗੇ ਇਕ ਮਿਲੀਅਨ ਦਰੱਖਤ, ਸ੍ਰੀ ਗੁਰੂ ਨਾਨਕ ਦੇਵ ਦੇ ਜਨਮ ਦਿਹਾੜੇ ਨੂੰ ਹੋਣਗੇ ਸਮਰਪਿਤ

admin by admin
in BREAKING
0
ਈਕੋਸਿੱਖਜ਼’ ਲਗਾਉਣਗੇ ਇਕ ਮਿਲੀਅਨ ਦਰੱਖਤ, ਸ੍ਰੀ ਗੁਰੂ ਨਾਨਕ ਦੇਵ ਦੇ ਜਨਮ ਦਿਹਾੜੇ ਨੂੰ ਹੋਣਗੇ ਸਮਰਪਿਤ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਵਾਸ਼ਿੰਗਟਨ – —ਵਾਸ਼ਿੰਗਟਨ ਵਿਚ ਸਥਿਤ ਇਕ ਵਾਤਾਵਰਣ ਸੰਸਥਾ ‘ਈਕੋਸਿੱਖਜ਼’ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਦੇ ਸੰਦਰਭ ਵਿਚ ਸਮੁੱਚੇ ਵਿਸ਼ਵ ਵਿਚ 10 ਲੱਖ ਦਰੱਖਤ ਲਗਾਉਣ ਲਈ ਸਿੱਖ ਭਾਈਚਾਰੇ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ। ਸੰਗਠਨ ਦਾ ਟੀਚਾ ਧਰਤੀ ਲਈ ਇਕ ਤੋਹਫ਼ੇ ਦੇ ਰੂਪ ਵਿਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਜਾਂ ਪੰਜਾਬ ਦੇ 1,820 ਸਥਾਨਾਂ ਵਿਚ 550 ਦਰੱਖਤਾਂ ਨੂੰ ਲਗਾਉਣ ਲਈ ਪੂਰੀ ਦੁਨੀਆਂ ਵਿਚ ਸਿੱਖਾਂ ਤਕ ਪਹੁੰਚਣਾ ਹੈ। ਈਕੋਸਿੱਖ ਪੰਜਾਬ, ਭਾਰਤ ਅਤੇ ਪੰਜਾਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਇਕ ਚੋਣਵੇਂ ਸਥਾਨ ‘ਤੇ ਇਹ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰੇਗਾ।

Post Views: 51
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

2019 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਦੇ ਮੁਕੰਮਲ ਸਫਾਏ ਤੇ ਕਾਂਗਰਸੀ ਜਿੱਤ ਦੀ ਭਵਿੱਖਬਾਣੀ

Next Post

ਆਬੂਧਾਬੀ ਤੋਂ ਰਿਹਾਅ ਹੋਏ ਤਿੰਨ ਨੌਜ਼ਵਾਨ ਲੁਧਿਆਣਾ ਪੁੱਜੇ

Next Post
ਆਬੂਧਾਬੀ ਤੋਂ ਰਿਹਾਅ ਹੋਏ ਤਿੰਨ ਨੌਜ਼ਵਾਨ ਲੁਧਿਆਣਾ ਪੁੱਜੇ

ਆਬੂਧਾਬੀ ਤੋਂ ਰਿਹਾਅ ਹੋਏ ਤਿੰਨ ਨੌਜ਼ਵਾਨ ਲੁਧਿਆਣਾ ਪੁੱਜੇ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.