• Login
Friday, July 17, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਸ਼ਰਧਾਲੂਆਂ ਲਈ ਕਿਫਾਇਤੀ ਦਰਾਂ ‘ਤੇ ਯਾਤਰਾ ਦੀ ਮੰਗ ਕੇਂਦਰ ਨੇ ਮੰਨੀ – ਹਰਸਿਮਰਤ

admin by admin
in PUNJAB
0
ਸ਼ਰਧਾਲੂਆਂ ਲਈ ਕਿਫਾਇਤੀ ਦਰਾਂ ‘ਤੇ ਯਾਤਰਾ ਦੀ ਮੰਗ ਕੇਂਦਰ ਨੇ ਮੰਨੀ – ਹਰਸਿਮਰਤ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ – ਕੇਂਦਰੀ ਰੇਲਵੇ ਮੰਤਰਾਲਾ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਉਸ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ, ਜਿਸ ‘ਚ ਉਨ੍ਹਾਂ ਨੇ ਸ਼੍ਰੀ ਗੁਰੂ ਰਵੀਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ, ਜਲੰਧਰ ਵਲੋਂ 5 ਜਨਵਰੀ 2019 ਤੋਂ 5 ਫਰਵਰੀ 2019 ਤਕ ਪੂਰਾ ਇਕ ਮਹੀਨਾ ਕਰਵਾਏ ਜਾਣ ਵਾਲੇ ਗੁਰੂ ਰਵੀਦਾਸ ਜੀ ਦੀ ਜਨਮ ਵਰ੍ਹੇਗੰਢ ਦੇ ਸਮਾਗਮਾਂ ਦੌਰਾਨ ਸ਼ਰਧਾਲੂਆਂ ਲਈ ਕਿਫਾਇਤੀ ਦਰਾਂ ‘ਤੇ ਯਾਤਰਾ ਦੀ ਸਹੂਲਤ ਦੇਣ ਲਈ ਆਖਿਆ ਸੀ। ਇਸ ਦੀ ਜਾਣਕਾਰੀ ਦਿੰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰੇਲਵੇ ਮੰਤਰਾਲੇ ਨੇ ਇਸ ਸੰਬੰਧੀ ਉਨ੍ਹਾਂ ਦੀ ਗੁਜਾਰਿਸ਼ ਨੂੰ ਇਕ ਵਿਸ਼ੇਸ਼ ਮਾਮਲੇ ਵਜੋਂ ਸਵੀਕਾਰ ਕਰ ਲਿਆ ਹੈ। ਜਿਸ ਵਾਸਤੇ ਜਨਮ ਅਸਥਾਨ ਚੈਰੀਟੇਬਲ ਟਰੱਸਟ ਵਲੋਂ ਉਨ੍ਹਾਂ ਤਾਂਈ ਪਹੁੰਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਇਕ ਮਹੀਨੇ ਦੌਰਾਨ ਅੰਬਾਲਾ, ਜਲੰਧਰ, ਬਠਿੰਡਾ, ਪੁਣੇ ਅਤੇ ਵਾਰਾਨਸੀ ਤੋਂ ਆਉਣ ਅਤੇ ਜਾਣ ਵਾਲੀਆਂ ਰੇਲ ਗੱਡੀਆਂ ‘ਚ ਸਾਰੇ ਸ਼ਰਧਾਲੂਆਂ ਨੂੰ ਸੈਕੰਡ ਕਲਾਸ ਸਲੀਪਰ ‘ਚ ਯਾਤਰਾ ਕਰਨ ਲਈ 50 ਫੀਸਦੀ ਰਿਆਇਤ ਦਿੱਤੀ ਜਾਵੇਗੀ।

Post Views: 36
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਸ਼ਹਿਰੀ ਖੇਤਰਾਂ ਵਿਚ ਨਜਾਇਜ਼ ਅਤੇ ਬੇਨਿਯਮ ਉਸਾਰੀਆਂ ਨੂੰ ਰੈਗੂਲਰ ਕਰਨ ਲਈ OTS ਸਕੀਮ ਅਗਲੀ ਕੈਬਿਨੇਟ ‘ਚ – ਸਿੱਧੂ

Next Post

ਰੁਪਏ ਨੂੰ ਮਜਬੂਤ ਕਰਨ ਲਈ ਸਰਕਾਰ ਚੁੱਕੇਗੀ ਅਹਿਮ ਕਦਮ – ਪਿਊਸ਼ ਗੋਇਲ

Next Post
ਰੁਪਏ ਨੂੰ ਮਜਬੂਤ ਕਰਨ ਲਈ ਸਰਕਾਰ ਚੁੱਕੇਗੀ ਅਹਿਮ ਕਦਮ – ਪਿਊਸ਼ ਗੋਇਲ

ਰੁਪਏ ਨੂੰ ਮਜਬੂਤ ਕਰਨ ਲਈ ਸਰਕਾਰ ਚੁੱਕੇਗੀ ਅਹਿਮ ਕਦਮ - ਪਿਊਸ਼ ਗੋਇਲ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.