• Login
Friday, July 17, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਖੰਨਾ ਪੁਲਿਸ ਵੱਲੋਂ 25 ਪੇਟੀਆਂ ਸ਼ਰਾਬ ਅਤੇ ਗੱਡੀ ਸਮੇਤ 1 ਕਾਬੂ

admin by admin
in PUNJAB
0
ਖੰਨਾ ਪੁਲਿਸ ਵੱਲੋਂ 25 ਪੇਟੀਆਂ ਸ਼ਰਾਬ ਅਤੇ ਗੱਡੀ ਸਮੇਤ 1 ਕਾਬੂ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਲੁਧਿਆਣਾ – ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ. ਸ੍ਰੀ ਧਰੁਵ ਦਹਿਆ ਨੇ ਦੱਸਿਆ ਕਿ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ, ਜਦੋਂ ਖੰਨਾ ਪੁਲਿਸ ਵੱਲੋ ਭਾਡੇਵਾਲ ਪੁਲ ਥਾਣਾ ਪਾਇਲ ਵਿਖੇ ਨਾਕਾਬੰਦੀ ਦੌਰਾਨ ਸ਼ੱਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਤਾਂ ਪਿੰਡ ਭਾਡੇਵਾਲ ਵਾਲੀ ਸਾਈਡ ਤੋਂ ਇੱਕ ਕਾਰ ਨੰਬਰ ਪੀ.ਬੀ-65 -ਏ.ਏ. 2751 (ਮਾਰਕਾ ਸੈਂਟਰੋ) ਆਈ, ਜੋ ਪੁਲਿਸ ਪਾਰਟੀ ਨੂੰ ਦੇਖਕੇ ਇੱਕਦਮ ਰੋਕ ਲਈ। ਡਰਾਈਵਰ ਦੇ ਨਾਲ ਵਾਲੀ ਸੀਟ @ਤੇ ਬੈਠਾ ਵਿਅਕਤੀ ਉੱਤਰਕੇ ਭੱਜ ਗਿਆ।ਪੁਲਿਸ ਪਾਰਟੀ ਨੇ ਗੱਡੀ ਕਾਬੂ ਕਰਕੇ ਡਰਾਈਵਰ ਤੋਂ ਉਸਦਾ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਦੁਧੜ ਥਾਣਾ ਪਸਿਆਣਾ ਜਿਲਾ ਪਟਿਆਲਾ ਦੱਸਿਆ। ਗੱਡੀ ਦੀ ਤਲਾਸ਼ੀ ਲੈਣ ਸਮੇਂ ਗੱਡੀ ਵਿੱਚੋਂ 25 ਪੇਟੀਆਂ ਸ਼ਰਾਬ ਮਾਰਕਾ ਮਾਲਾ (ਸੇਲ ਫਾਰ ਹਰਿਆਣਾ ਸਟੇਟ) ਬ੍ਰਾਮਦ ਹੋਈਆ। ਪੁੱਛ-ਗਿੱਛ ਦੌਰਾਨ ਡਰਾਈਵਰ ਨੇ ਭੱਜਣ ਵਾਲੇ ਵਿਅਕਤੀ ਦਾ ਨਾਮ ਬਿੱਟੂ ਪੁੱਤਰ ਕਰਨੈਲ ਸਿੰਘ ਵਾਸੀ ਲੰਗੜੋਈ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਦੱਸਿਆ। ਦੋਸ਼ੀਆਂ ਦੇ ਖਿਲਾਫ ਮੁੱਕਦਮਾ ਨੰਬਰ 147, ਮਿਤੀ 18.10.18 ਅ/ਧ 61/1/14 ਆਬਕਾਰੀ ਐਕਟ ਥਾਣਾ ਪਾਇਲ ਦਰਜ਼ ਰਜਿਸਟਰ ਕਰਕੇ ਦੋਸ਼ੀ ਗੁਰਪੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਦੂਜੇ ਦੋਸ਼ੀ ਬਿੱਟੂ ਦੀ ਗ੍ਰਿਫਤਾਰੀ ਬਾਕੀ ਹੈ, ਜਿਸਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

Post Views: 51
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਪਾਕਿਸਤਾਨ ਨੂੰ ਮਿਲਿਆ 15 ਸਾਲ ਦਾ ਤੂਫਾਨੀ ਗੇਂਦਬਾਜ਼, ਦੂਜੇ ਹੀ ਮੈਚ ‘ਚ ਝਟਕੀਆਂ 6 ਵਿਕਟਾਂ

Next Post

ਹੇਡੋਂ ਦੇ ਖੇਡ ਮੇਲੇ ‘ਚ ਕਬੱਡੀ ਇੱਕ ਓਪਨ ਵਿੱਚ ਧਨੌਰੀ ਦੀ ਟੀਮ ਨੇ ਖਿੱਲਰੀਆਂ (ਦੋਆਬਾ) ਨੂੰ ਧੂੜ ਚਟਾਈ

Next Post
ਹੇਡੋਂ ਦੇ ਖੇਡ ਮੇਲੇ ‘ਚ ਕਬੱਡੀ ਇੱਕ ਓਪਨ ਵਿੱਚ ਧਨੌਰੀ ਦੀ ਟੀਮ ਨੇ ਖਿੱਲਰੀਆਂ (ਦੋਆਬਾ) ਨੂੰ ਧੂੜ ਚਟਾਈ

ਹੇਡੋਂ ਦੇ ਖੇਡ ਮੇਲੇ 'ਚ ਕਬੱਡੀ ਇੱਕ ਓਪਨ ਵਿੱਚ ਧਨੌਰੀ ਦੀ ਟੀਮ ਨੇ ਖਿੱਲਰੀਆਂ (ਦੋਆਬਾ) ਨੂੰ ਧੂੜ ਚਟਾਈ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.