• Login
Wednesday, July 15, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home HARYANA

ਹਰਿਆਣਾ ‘ਚ ਕੋਰੋਨਾ ਦੀ ਸਥਿਤੀ ਠੀਕ ਹੈ – ਮੁੱਖ ਸਕੱਤਰ

admin by admin
in HARYANA, INDIA
0
ਹਰਿਆਣਾ ‘ਚ ਕੋਰੋਨਾ ਦੀ ਸਥਿਤੀ ਠੀਕ  ਹੈ – ਮੁੱਖ ਸਕੱਤਰ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ 15 ਜੂਨ (ਪੀਤੰਬਰ ਸ਼ਰਮਾ) – ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਕਿਹਾ ਕਿ ਹਰਿਆਣਾ ਵਿਚ ਕੋਰੋਨਾ ਤੋਂ ਲੜਣ ਲਈ ਸੂਬਾ ਸਰਕਾਰ ਵੱਲੋਂ ਪ੍ਰਭਾਵੀ ਯਤਨਾਂ ਦੇ ਮੱਦੇਨਜ਼ਰ ਹੁਣ ਤਕ ਹਰਿਆਣਾ ਦੀ ਸਥਿਤੀ ਠੀਕ ਬਣੀ ਹੋਈ ਹੈ ਅਤੇ ਅੱਗੇ ਵੀ ਵਧੀਆ ਸਥਿਤੀ ਬਣੀ ਰਹੇ, ਇਸ ਲਈ ਸ਼ਾਸਨ ਅਤੇ ਜਿਲਾ ਪ੍ਰਸ਼ਾਸਨ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ|
ਮੁੱਖ ਸਕੱਤਰ ਨੇ ਅੱਜ ਇੱਥੇ ਸਾਰੇ ਜਿਲਿਆਂ ਵਿਚ ਕੋਵਿਡ 19 ਲਈ ਨਿਯੁਕਤ ਸੁਪਰਵਾਇਜਰੀ ਅਧਿਕਾਰੀਆਂ ਨਾਲ ਕੋਵਿਡ ਦੀ ਰੋਕਥਾਮ ਲਈ ਕੀਤੀ ਗਈ ਤਿਆਰੀਆਂ ਦੀ ਸਮੀਖਿਆ ਮੀਟਿੰਗ ਕੀਤੀ|
ਉਨਾਂ ਨਿਦੇਸ਼ ਦਿੱਤੇ ਕਿ ਮੌਜ਼ੂਦਾ ਸਥਿਤੀਆਂ ਨੂੰ ਵੇਖਦੇ ਹੋਏ ਜਿਲਿਆਂ ਵਿਚ ਵੈਟੀਲੇਟਰਾਂ, ਆਕਸੀਜਨ ਸਿਲੈਂਡਰ ਅਤੇ ਹੋਰ ਮੈਡੀਕਲ ਉਪਕਰਣਾਂ ਦੀ ਉਪਲੱਬਧਤਾ ਅਤੇ ਸਪਲਾਈ ਯਕੀਨੀ ਕਰਨ, ਟੈਸਟਿੰਗ ਦੀ ਸਹੂਲਤ ਵੱਧਾਉਣ ਦੇ ਨਾਲ-ਨਾਲ ਹੋਮ ਆਈਸੋਲੇਸ਼ਨ ਨੂੰ ਪ੍ਰੋਤਸਾਹਨ ਦਿੱਤਾ ਜਾਵੇ| ਇਸ ਤੋਂ ਇਲਾਵਾ, ਕੋਵਿਡ ਕੇਅਰ ਸੈਂਟਰ ਦੀ ਗਿਣਤੀ ਵਧਾਉਣ ‘ਤੇ ਜੋਰ ਦਿੱਤਾ ਜਾਵੇ|
ਮੁੱਖ ਸਕੱਤਰ ਨੇ ਆਦੇਸ਼ ਦਿੱਤੇ ਕਿ ਕੋਵਿਡ ਦੇ ਨਾਲ-ਨਾਲ ਇਸ ਸਮੇਂ ਵਿਚ ਲੋਕਾਂ ਦੇ ਮਨੋਬਲ ਨੂੰ ਬਣਾਏ ਰੱਖਣਾ ਵੀ ਲਾਜਿਮੀ ਹੈ, ਇਸ ਲਈ ਜੋ ਰੋਗੀ ਕੋਵਿਡ ਨਾਲ ਲੜਕੇ ਠੀਕ ਹੋਏ ਹਨ ਅਤੇ ਜਿੰਨਾਂ ਨੂੰ ਹੋਮ ਆਇਸੋਲੇਸ਼ਨ ਵਿਚ ਰਹਿ ਕੇ ਕੋਵਿਡ ਖਿਲਾਫ ਜਿੰਦਗੀ ਦੀ ਲੜਾਈ ਜਿੱਤਣੀ ਹੈ, ਅਜਿਹੇ ਸਾਰੇ ਲੋਕਾਂ ਦੀਆਂ ਕਹਾਣੀਆਂ ਹੋਰ ਲੋਕਾਂ ਤਕ ਪਹੰਚਾਉਣ ਤਾਂ ਜੋ ਮਨੋਵਿਗਿਆਨ ਨਜ਼ਰ ਨਾਲ ਲੋਕਾਂ ਦਾ ਮਨੋਬਲ ਮਜਬੂਤ ਹੋਵੇ|
ਉਨਾਂ ਆਦੇਸ਼ ਦਿੱਤੇ ਕਿ ਸਾਰੇ ਜਿਲਿਆਂ ਵਿਚ ਕੋਵਿਡ ਕੇਅਰ ਸੈਂਟਰਾਂ ਨੂੰ ਹਸਪਤਾਲਾਂ ਨਾਲ ਲਿੰਕ ਕੀਤਾ ਜਾਵੇ ਅਤੇ ਇੰਨਾਂ ਸੈਂਟਰਾਂ ‘ਤੇ ਇਕ ਅਧਿਕਾਰੀ ਦੀ ਡਿਊਟੀ ਲਗਾਈ ਜਾਵੇ ਜੋ ਸਾਰੀ ਤਰਾਂ ਦੀ ਵਿਵਸਥਾਵਾਂ ਬਾਰੇ ਜਿੰਮੇਵਾਰ ਹੋਵੇਗਾ| ਉਨਾਂ ਕਿਹਾ ਕਿ ਸੂਬੇ ਦੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਚ ਆਕਸੀਜਨ ਸਿਲੈਂਡਰਾਂ ਦੀ ਉਪਲੱਬਧਤਾ ਯਕੀਨੀ ਕਰੇ ਤਾਂ ਜੋ ਕਿਸੇ ਵੀ ਐਮਰਜੈਂਸੀ ਤੋਂ ਨਿਪਟਨ ਵਿਚ ਪੂਰੀ ਤਰਾਂ ਨਾਲ ਤਿਆਰ ਰਹਿਣ| ਉਨਾਂ ਨੇ ਆਦੇਸ਼ ਦਿੱਤੇ ਕਿ ਹੁਣ ਕੰਟੇਨਮੈਂਟ ਜੋਨ ‘ਤੇ ਸੀਸੀਟੀਵੀ ਕੈਮਰਿਆਂ ਨਾਲ ਨਿਗਰਾਨੀ ਕਰਨ ਦੀ ਵਿਵਸਥਾ ‘ਤੇ ਬਲ ਦਿੱਤਾ ਜਾਵੇ|
ਮੀਟਿੰਗ ਵਿਚ ਸੁਪਰਵਾਇਜਰੀ ਅਧਿਕਾਰੀਆਂ ਨੇ ਜਿਲਿਆਂ ਵਿਚ ਕੋਵਿਡ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ| ਅਧਿਕਾਰੀਆਂ ਨੇ ਜਿਲਿਆਂ ਵਿਚ ਟੈਸਟਿੰਗ ਸਹੂਲਤ ਵੱਧਾਉਣ, ਕੰਟੇਨਮੈਂਟ ਜੋਨ ਦੀ ਸੀਮਾ ਨਿਰਧਾਰਣ, ਹੋਮ ਆਇਸੋਲੇਸ਼ਨ ਨੂੰ ਵੱਧਾਉਣਾ ਦੇਣਾ ਅਤੇ ਲੋਂੜਮੰਦਾਂ ਲਈ ਇੰਸਟਯੂਸ਼ਨਲ ਆਇਸੋਲੇਸ਼ਨ ਦੀ ਵਿਵਸਥਾ ਕਰਨ ਅਤੇ ਗਤੀਵਿਧੀਆਂ ਦੇ ਸਹੀ ਪ੍ਰਬੰਧਨ ਲਈ ਹਰੇਕ ਕੰਮ ਲਈ ਵਿਸ਼ੇਸ਼ ਅਧਿਕਾਰੀ ਦੀ ਡਿਊਟੀ ਲਗਾਉਣ ਜਿਵੇਂ ਵੱਖ-ਵੱਖ ਸੁਝਾਅ ਵੀ ਦਿੱਤੇ| ਮੁੱਖ ਸਕੱਤਰ ਨੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਅਗਾਮੀ ਯੋਜਨਾਵਾਂ ਵਿਚ ਸ਼ਾਮਿਲ ਕਰਨ ਦਾ ਭਰੋਸਾ ਦਿੱਤਾ|

Post Views: 79
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਵਿਡ 19 ਮਰੀਜਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਵਿਚ ਸ਼ਾਮਿਲ ਕੀਤਾ ਗਿਆ – ਅਨਿਲ ਵਿਜ

Next Post

ਹਰਿਆਣਾ ਸਕੂਲ ਸਿਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿਚ ਦਾਖਲੇ ਲੈਣ ਸਬੰਧੀ ਦਿਸ਼ਾ-ਨਿਦੇਸ਼ ਜਾਰੀ ਕੀਤੇ

Next Post
ਹਰਿਆਣਾ ਸਕੂਲ ਸਿਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿਚ ਦਾਖਲੇ ਲੈਣ ਸਬੰਧੀ ਦਿਸ਼ਾ-ਨਿਦੇਸ਼ ਜਾਰੀ ਕੀਤੇ

ਹਰਿਆਣਾ ਸਕੂਲ ਸਿਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿਚ ਦਾਖਲੇ ਲੈਣ ਸਬੰਧੀ ਦਿਸ਼ਾ-ਨਿਦੇਸ਼ ਜਾਰੀ ਕੀਤੇ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.