Friday, September 18, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਮੁੱਖ ਸਕੱਤਰ ਸਿਹਤ ਅਤੇ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਨੇ ਮੁੱਖ ਸਕੱਤਰ ਪੰਜਾਬ ਦੀ ਹਾਜਰੀ ਵਿੱਚ ਸਿਵਲ ਹਸਪਤਾਲ ਮੁਹਾਲੀ ਵਿਖੇ ਲਗਵਾਇਆ ਕੋਵਿਸ਼ੀਲਡ ਟੀਕਾ

admin by admin
in PUNJAB
Reading Time: 1 min read
A A
0
ਮੁੱਖ ਸਕੱਤਰ ਸਿਹਤ ਅਤੇ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਨੇ ਮੁੱਖ ਸਕੱਤਰ ਪੰਜਾਬ ਦੀ ਹਾਜਰੀ ਵਿੱਚ ਸਿਵਲ ਹਸਪਤਾਲ ਮੁਹਾਲੀ ਵਿਖੇ ਲਗਵਾਇਆ ਕੋਵਿਸ਼ੀਲਡ ਟੀਕਾ
0
SHARES
0
VIEWS
Share on FacebookShare on Twitter
ADVERTISEMENT

RelatedPosts

*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*

आज का पंचांग

0
नीम करोली बाबा के जीवन पर आधारित फिल्म ‘हनुमान अंश’ के सीक्वल में विराट कोहली और अनुष्का शर्मा के कैमियो को लेकर चल रही चर्चाओं पर फिल्म की सह-निर्माता नम्रता सिंह ने अपना पक्ष रखा है

महिला एशिया कप: शेफाली वर्मा के 64 रन और दीप्ति के तीन विकेट की बदौलत भारत ने बांग्लादेश को हराया, फाइनल में बनाया स्थान

हरियाणा की नायब सिंह सैनी सरकार ने ग्रामीण सफाई कर्मचारियों के हित में बड़ा फैसला लेते हुए उनके मानदेय और अन्य भत्तों में बढ़ोतरी की है।

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link
ਮੁਹਾਲੀ / ਚੰਡੀਗੜ, 5 ਫਰਵਰੀ : ਵਰਸ਼ਾ ਵਰਮਾ – “ਮੈਂ ਖੁਸ਼ੀ ਮਹਿਸੂਸ ਕਰਦੀ ਹਾਂ ਕਿ ਸੂਬੇ ਦੇ ਜਿਨਾਂ ਦੋ ਫਰੰਟਲਾਈਨ ਯੋਧਿਆਂ ਨੇ ਕੋਰੋਨਾ ਮਹਾਂਮਾਰੀ ਫੈਲਣ ਦੀ ਸੁਰੂਆਤ ਤੋਂ ਹੀ ਇਸ ਵਿਰੁੱਧ ਲੜਾਈ ਦੀ ਰਣਨੀਤੀ ਬਣਾਈ ਅਤੇ ਇਸ ਨੂੰ ਅੰਜਾਮ ਦਿੱਤਾ, ਦਾ ਅੱਜ ਟੀਕਾਕਰਨ ਕੀਤਾ ਗਿਆ। ਮੈਂ ਉਨਾਂ ਨੂੰ ਅਤੇ ਸਮੁੱਚੇ ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਕੋਵਿਡ ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੇ ਸਫਲ ਆਯੋਜਨ ਲਈ ਸੁੱਭਕਾਮਨਾਵਾਂ ਦਿੰਦੀ ਹਾਂ।” ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਿਵਲ ਹਸਪਤਾਲ ਮੁਹਾਲੀ ਵਿਖੇ ਆਪਣੇ ਦੌਰੇ ਦੌਰਾਨ ਕੀਤਾ।
ਉਹ ਵਿਸੇਸ ਤੌਰ ‘ਤੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਮਨੋਬਲ ਵਧਾਉਣ ਲਈ ਆਏ ਸਨ ਜਿਨਾਂ ਨੇ ਸਿਵਲ ਹਸਪਤਾਲ ਵਿਖੇ ਕੋਵੀਸਲਿਡ ਦੇ ਟੀਕੇ ਲਗਵਾਏ। ਅੱਜ ਟੀਕਾ ਲਗਵਾਉਣ ਵਾਲਿਆਂ ਵਿੱਚ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ ਕੇ ਤਿਵਾੜੀ ਸਾਮਲ ਸਨ। ਇਸ ਮੌਕੇ ਡਿਪਟੀ ਕਮਿਸਨਰ ਗਿਰੀਸ ਦਿਆਲਨ ਵੀ ਮੌਜੂਦ ਸਨ। ਮੁੱਖ ਸਕੱਤਰ ਨੇ ਕਿਹਾ, “ਵੱਡੀ ਗਿਣਤੀ ਵਿੱਚ ਸਿਵਲ, ਪੁਲਿਸ ਅਧਿਕਾਰੀ ਅਤੇ ਹੈਲਥ ਕੇਅਰ ਵਰਕਰਾਂ ਦੇ ਟੀਕਾਕਰਨ ਲਈ ਅੱਗੇ ਆਉਣ ਨਾਲ ਲੋਕਾਂ ਦੇ ਮਨਾਂ ਵਿੱਚ ਪਏ ਭੁਲੇਖੇ ਦੂਰ ਹੋ ਜਾਣਗੇ ਅਤੇ ਟੀਕਾਕਰਨ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ।”
ਹੁਣ ਤੱਕ ਸੂਬੇ ਭਰ ਵਿਚ 65345 ਹੈਲਥ ਕੇਅਰ ਵਰਕਰਾਂ ਅਤੇ 2516 ਫਰੰਟਲਾਈਨ ਵਰਕਰਾਂ ਦਾ ਟੀਕਾਕਰਨ ਮੁਕੰਮਲ ਹੋਇਆ ਹੈ। ਮੁਹਾਲੀ ਸਿਵਲ ਹਸਪਤਾਲ ਸੀਨੀਅਰ ਸਿਵਲ ਅਫਸਰਾਂ ਅਤੇ ਵਿਜੀਲੈਂਸ ਅਧਿਕਾਰੀਆਂ ਦੇ ਟੀਕਾਕਰਨ ਲਈ ਆਉਣ ਨਾਲ ਅੱਜ ਹਾਈ ਪ੍ਰੋਫਾਈਲ ਆਵਾਜਾਈ ਦਾ ਕੇਂਦਰ ਬਣਿਆ ਰਿਹਾ। ਲਕਸ਼ਮੀ ਕਾਂਤ ਯਾਦਵ ਆਈਜੀ, ਵੀਬੂਰਾਜ ਆਈਜੀ, ਅਸ਼ੀਸ਼ ਕਪੂਰ ਐਸਪੀ, ਐਚਐਸ ਭੁੱਲਰ ਐਸਪੀ, ਈਸ਼ਵਰ ਸਿੰਘ ਏਡੀਜੀਪੀ ਸਮੇਤ 133 ਫਰੰਟਲਾਈਨ ਵਰਕਰਾਂ ਦਾ ਅੱਜ ਐਸ.ਏ.ਐਸ. ਨਗਰ ਵਿਖੇ ਟੀਕਾਕਰਨ ਹੋਇਆ।
Post Views: 121
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

ਐਸ.ਸੀ. ਨੌਜਵਾਨਾਂ ਦਾ ਆਰਥਿਕ ਪੱਧਰ ਉੱਪਰ ਚੁੱਕਣ ਲਈ 695.20 ਲੱਖ ਦੇ ਕਰਜ਼ੇ ਮੁਹੱਈਆ ਕਰਵਾਏ: ਸਾਧੂ ਸਿੰਘ ਧਰਮਸੋਤ

Next Post

ਪੰਜਾਬ ਸਰਕਾਰ ਵੱਲੋਂ ਸੂਬਾ ਅਤੇ ਜ਼ਿਲਾ ਪੱਧਰੀ ਸੰਚਾਲਨ ਅਤੇ ਨਿਗਰਾਨ ਕਮੇਟੀਆਂ ਦਾ ਗਠਨ

Related Posts

*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*
BREAKING

आज का पंचांग

0
नीम करोली बाबा के जीवन पर आधारित फिल्म ‘हनुमान अंश’ के सीक्वल में विराट कोहली और अनुष्का शर्मा के कैमियो को लेकर चल रही चर्चाओं पर फिल्म की सह-निर्माता नम्रता सिंह ने अपना पक्ष रखा है
BREAKING

नीम करोली बाबा के जीवन पर आधारित फिल्म ‘हनुमान अंश’ के सीक्वल में विराट कोहली और अनुष्का शर्मा के कैमियो को लेकर चल रही चर्चाओं पर फिल्म की सह-निर्माता नम्रता सिंह ने अपना पक्ष रखा है

0
महिला एशिया कप: शेफाली वर्मा के 64 रन और दीप्ति के तीन विकेट की बदौलत भारत ने बांग्लादेश को हराया, फाइनल में बनाया स्थान
BREAKING

महिला एशिया कप: शेफाली वर्मा के 64 रन और दीप्ति के तीन विकेट की बदौलत भारत ने बांग्लादेश को हराया, फाइनल में बनाया स्थान

0
हरियाणा की नायब सिंह सैनी सरकार ने ग्रामीण सफाई कर्मचारियों के हित में बड़ा फैसला लेते हुए उनके मानदेय और अन्य भत्तों में बढ़ोतरी की है।
BREAKING

हरियाणा की नायब सिंह सैनी सरकार ने ग्रामीण सफाई कर्मचारियों के हित में बड़ा फैसला लेते हुए उनके मानदेय और अन्य भत्तों में बढ़ोतरी की है।

0
गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू
BREAKING

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया
BREAKING

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
Next Post
ਪੰਜਾਬ ਸਰਕਾਰ ਵਲੋਂ ਰਾਜ ਪੱਧਰ `ਤੇ ਵੱਖ-ਵੱਖ ਖੇਤਰਾਂ ਵਿੱਚ ਬਿਹਤਰੀਨ ਕੰਮ ਕਰਨ ਲਈ 45 ਸਖਸੀਅਤਾਂ ਦੀ ਸੂਚੀ ਜਾਰੀ

ਪੰਜਾਬ ਸਰਕਾਰ ਵੱਲੋਂ ਸੂਬਾ ਅਤੇ ਜ਼ਿਲਾ ਪੱਧਰੀ ਸੰਚਾਲਨ ਅਤੇ ਨਿਗਰਾਨ ਕਮੇਟੀਆਂ ਦਾ ਗਠਨ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us