Thursday, July 30, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਮੁੜ 2022 ਚ ਕੈਪਟਨ ਦੀ ਅਗਵਾਈ ਹੇਠ ਬਣੇਗੀ ਕਾਂਗਰਸ ਸਰਕਾਰ: ਪ੍ਰਧਾਨ ਸਾਜਨ ਕਾਂਗੜਾ

admin by admin
in PUNJAB
Reading Time: 1 min read
A A
0
ਮੁੜ 2022 ਚ ਕੈਪਟਨ ਦੀ ਅਗਵਾਈ ਹੇਠ ਬਣੇਗੀ ਕਾਂਗਰਸ ਸਰਕਾਰ: ਪ੍ਰਧਾਨ ਸਾਜਨ ਕਾਂਗੜਾ
0
SHARES
0
VIEWS
Share on FacebookShare on Twitter
ADVERTISEMENT

RelatedPosts

*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*

कल का पंचांग

0
*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*

आज का पंचांग

0
“जेनेवा में सिंदारोव के खिलाफ अपने विश्व शतरंज चैंपियनशिप खिताब का बचाव करेंगे गुकेश”  अन्य विकल्प

“जेनेवा में सिंदारोव के खिलाफ अपने विश्व शतरंज चैंपियनशिप खिताब का बचाव करेंगे गुकेश” अन्य विकल्प

0
“ट्रेलर जारी होने से पहले रणबीर कपूर की ‘रामायण’ ने टी-सीरीज़ (T-Series) के साथ की 75 करोड़ रुपये की म्यूज़िक डील: रिपोर्ट”

“ट्रेलर जारी होने से पहले रणबीर कपूर की ‘रामायण’ ने टी-सीरीज़ (T-Series) के साथ की 75 करोड़ रुपये की म्यूज़िक डील: रिपोर्ट”

0
“पंजाब सरकार की महिलाओं को एक और तोहफा देने की तैयारी…”

“पंजाब में असामाजिक/विभाजनकारी ताकतें कभी सफल नहीं हो सकतीं क्योंकि लोग हर त्योहार मिलकर मनाते हैं: मुख्यमंत्री भगवंत सिंह मान”

0
लोकसभा अध्यक्ष ओम बिरला से मिलने संसद पहुंचे सीएम भगवंत ने भाजपा समेत अन्य विरोधी दलों पर किए तीखे हमले

लोकसभा अध्यक्ष ओम बिरला से मिलने संसद पहुंचे सीएम भगवंत ने भाजपा समेत अन्य विरोधी दलों पर किए तीखे हमले

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਸੰਗਰੂਰ 26 ਅਗਸਤ (ਜਗਤਾਰ ਬਾਵਾ)- ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋ ਕਿਸਾਨਾਂ ਦੀ ਮੰਗ ਅਨੁਸਾਰ ਗੰਨੇ ਦਾ ਪੁਰਾ ਭਾਅ ਵਧਾ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ ਜੋ ਕਿ ਕਾਬਲੇ ਤਾਰੀਫ਼ ਹੈ ਜਿਸ ਦਾ ਉਹ ਜੋਰਦਾਰ ਸਵਾਗਤ ਕਰਦੇ ਹਨ ਇਹ ਵਿਚਾਰ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਸ਼੍ਰੀ ਸਾਜਨ ਕਾਂਗੜਾ ਨੇ  ਪ੍ਰਗਟ ਕੀਤੇ ਉਹ ਅਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਮੌਕੇ ਸਾਜਨ ਕਾਂਗੜਾ ਖੁੱਲ ਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਬੋਲੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਹੋਰ ਸੂਬਿਆਂ ਨਾਲੋਂ ਵੱਧ ਗੰਨੇ ਦਾ ਭਾਅ ਵਧਾ ਕੇ ਕਿਸਾਨਾਂ ਦਾ ਦਿਲ ਜਿੱਤ ਲਿਆ ਹੈ ਅਸਿਰਫ਼ ਗੰਨੇ ਦਾ ਭਾਅ ਹੀ ਨਹੀਂ ਕੈਪਟਨ ਸਾਹਿਬ ਨੇ ਵੱਖ ਵੱਖ ਪੜਾਅ ਵਿੱਚ ਕਿਸਾਨਾਂ ਦਾ ਕਰਜਾ ਮੁਆਫ ਕਰ ਅਤੇ ਹੋਰ ਕਈ ਢੰਗ ਨਾਲ਼ ਕਿਸਾਨਾਂ ਨੂੰ ਰਾਹਤ ਦੇ ਕਿ ਸ਼ਲਾਘਾਯੋਗ ਕੰਮ ਕੀਤਾ ਹੈ ਜਿਸ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ ਸਾਜਨ ਕਾਂਗੜਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਲਏ ਕਿਸਾਨ ਅਤੇ ਹੋਰ ਵਰਗ ਹਿਤੈਸ਼ੀ  ਫੈਸਲਿਆਂ ਨਾਲ਼ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਪੰਜਾਬੀਆਂ ਦੇ ਦਿਲਾਂ ਅੰਦਰ ਵੱਖਰੀ ਜਗ੍ਹਾ ਬਣਾ ਲਈ ਹੈ ਜਿਸ ਸਦਕਾ ਪੰਜਾਬ ਦੇ ਲੋਕ 2022 ਚ ਵੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਹੀ ਫਤਵਾ ਦੇਣਗੇ ਸਾਜਨ ਕਾਂਗੜਾ ਨੇ ਸੂਬਾ ਸਰਕਾਰ ਅਤੇ ਕਾਂਗਰਸ ਪਾਰਟੀ ਅੰਦਰ ਛਿੜੇ ਵੱਡੇ ਵਿਵਾਦ ਸਬੰਧੀ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਇਸ ਤੇ ਕੋਈ ਟਿੱਪਣੀ ਨਹੀਂ ਕਰਨਗੇ ਕਿਉਂ ਕਿ ਉਨ੍ਹਾਂ ਦੇ ਸ਼ਬਦ ਛੋਟਾ ਮੁੰਹ ਬੜੀ ਬਾਤ ਹੋ ਜਾਣਗੇ ਪਰੰਤੂ ਮੁੱਖ ਮੰਤਰੀ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਯੋਗ ਹਨ ਹਾਈਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਫੈਸਲੇ ਦਾ ਉਹ ਸਵਾਗਤ ਕਰਦੇ ਹਨ ਉਨ੍ਹਾਂ ਦਾਅਵਾ ਕੀਤਾ ਕਿ 2022 ਚ ਵੀ ਕਾਂਗਰਸ ਪਾਰਟੀ ਮੁੜ ਸੱਤਾ ਵਿੱਚ ਆਏਗੀ ਯੂਥ ਕਾਂਗਰਸ ਪ੍ਰਧਾਨ ਨੇ ਕੈਪਟਨ ਸਰਕਾਰ ਦੇ ਸਮੂਹ ਮੰਤਰੀ, ਵਿਧਾਇਕ ਅਤੇ ਕਾਂਗਰਸੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਡਟ ਕੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣ ਇਹ ਸਮਾਂ ਆਪਸ ਵਿੱਚ ਲੜਣ ਦਾ ਨਹੀਂ ਇਕਜੁੱਟ ਹੋਣ ਦਾ ਹੈ ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਆਗੂ ਹਾਜ਼ਰ ਸਨ

Post Views: 204
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Answers to questions askedCapt. Amarinder SinghCongress PartyFarmer friendlyForgive farmers' debtsGroup MinisterHas created a special place in the hearts of all PunjabisHas done commendable workHe was accompanied by other leaders on the occasionHigh Commandlatest newslatest updates on punjabMLAOnly sugarcane pricespress ki taquat newspunjab newsSajan KangraStrongly welcometop 10 newsWelcome
ShareTweetPin
Previous Post

रकुल प्रीत, राणा दग्गुबाती 4 साल पुराने ड्रग मामले में तलब

Next Post

समय का चक्र : महाभारत की सीख

Related Posts

*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*
BREAKING

कल का पंचांग

0
*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*
BREAKING

आज का पंचांग

0
“जेनेवा में सिंदारोव के खिलाफ अपने विश्व शतरंज चैंपियनशिप खिताब का बचाव करेंगे गुकेश”  अन्य विकल्प
BREAKING

“जेनेवा में सिंदारोव के खिलाफ अपने विश्व शतरंज चैंपियनशिप खिताब का बचाव करेंगे गुकेश” अन्य विकल्प

0
“ट्रेलर जारी होने से पहले रणबीर कपूर की ‘रामायण’ ने टी-सीरीज़ (T-Series) के साथ की 75 करोड़ रुपये की म्यूज़िक डील: रिपोर्ट”
BREAKING

“ट्रेलर जारी होने से पहले रणबीर कपूर की ‘रामायण’ ने टी-सीरीज़ (T-Series) के साथ की 75 करोड़ रुपये की म्यूज़िक डील: रिपोर्ट”

0
“पंजाब सरकार की महिलाओं को एक और तोहफा देने की तैयारी…”
BREAKING

“पंजाब में असामाजिक/विभाजनकारी ताकतें कभी सफल नहीं हो सकतीं क्योंकि लोग हर त्योहार मिलकर मनाते हैं: मुख्यमंत्री भगवंत सिंह मान”

0
लोकसभा अध्यक्ष ओम बिरला से मिलने संसद पहुंचे सीएम भगवंत ने भाजपा समेत अन्य विरोधी दलों पर किए तीखे हमले
BREAKING

लोकसभा अध्यक्ष ओम बिरला से मिलने संसद पहुंचे सीएम भगवंत ने भाजपा समेत अन्य विरोधी दलों पर किए तीखे हमले

0
Next Post
समय का चक्र : महाभारत की सीख

समय का चक्र : महाभारत की सीख

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us