Wednesday, July 29, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਪਿੰਡਾਂ ਦੇ ਸਰਪੰਚ ‘ਮਿਸ਼ਨ ਫਤਿਹ’ ਮੁਹਿੰਮ ’ਚ ਨਿਤਰਣ: ਤੇਜ ਪ੍ਰਤਾਪ ਸਿੰਘ ਫੂਲਕਾ

admin by admin
in PUNJAB
Reading Time: 1 min read
A A
0
ਪਿੰਡਾਂ ਦੇ ਸਰਪੰਚ ‘ਮਿਸ਼ਨ ਫਤਿਹ’ ਮੁਹਿੰਮ ’ਚ ਨਿਤਰਣ: ਤੇਜ ਪ੍ਰਤਾਪ ਸਿੰਘ ਫੂਲਕਾ
0
SHARES
0
VIEWS
Share on FacebookShare on Twitter
ADVERTISEMENT

RelatedPosts

*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*

कल का पंचांग

0
*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*

आज का पंचांग

0
“जेनेवा में सिंदारोव के खिलाफ अपने विश्व शतरंज चैंपियनशिप खिताब का बचाव करेंगे गुकेश”  अन्य विकल्प

“जेनेवा में सिंदारोव के खिलाफ अपने विश्व शतरंज चैंपियनशिप खिताब का बचाव करेंगे गुकेश” अन्य विकल्प

0
“ट्रेलर जारी होने से पहले रणबीर कपूर की ‘रामायण’ ने टी-सीरीज़ (T-Series) के साथ की 75 करोड़ रुपये की म्यूज़िक डील: रिपोर्ट”

“ट्रेलर जारी होने से पहले रणबीर कपूर की ‘रामायण’ ने टी-सीरीज़ (T-Series) के साथ की 75 करोड़ रुपये की म्यूज़िक डील: रिपोर्ट”

0
“पंजाब सरकार की महिलाओं को एक और तोहफा देने की तैयारी…”

“पंजाब में असामाजिक/विभाजनकारी ताकतें कभी सफल नहीं हो सकतीं क्योंकि लोग हर त्योहार मिलकर मनाते हैं: मुख्यमंत्री भगवंत सिंह मान”

0
लोकसभा अध्यक्ष ओम बिरला से मिलने संसद पहुंचे सीएम भगवंत ने भाजपा समेत अन्य विरोधी दलों पर किए तीखे हमले

लोकसभा अध्यक्ष ओम बिरला से मिलने संसद पहुंचे सीएम भगवंत ने भाजपा समेत अन्य विरोधी दलों पर किए तीखे हमले

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਬਰਨਾਲਾ, 29 ਜੂੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਜ਼ਿਲ੍ਹਾ ਬਰਨਾਲਾ ਵਿੱਚ ਮਿਸ਼ਨ ਫਹਿਤ ਤਹਿਤ ਜਾਗਰੂਕਤਾ ਗਤੀਵਿਧੀਆਂ ਦੇ ਦੂਜੇ ਗੇੜ ਤਹਿਤ ਪਿੰਡਾਂ ਦੇ ਪੰਚਾਇਤੀ ਨਮਾਇੰਦਿਆਂ ਨੇ ਕਮਰ ਕੱਸ ਲਈ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਪਿੰਡਾਂ ਦੇ ਸਰਪੰਚਾਂ ਨਾਲ ਬਲਾਕਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਜਿਸ ਦੌਰਾਨ ਉਨ੍ਹਾਂ ਨੂੰ ਜਿੱਥੇ ਪਿੰਡਾਂ ਦੇ ਨਿਰਮਾਣ ਕਾਰਜਾਂ ਵਿਚ ਤੇਜ਼ੀ ਲਿਆਉਣ ਤੇ ਹਰਿਆਵਲ ਮੁਹਿੰਮ ਨੂੰ ਹੁਲਾਰਾ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਥੇ ਮਿਸ਼ਨ ਫਤਿਹ ਤਹਿਤ ਪਿੰਡਾਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵੱਲੋਂ ਪਿੰਡ ਤਲਵੰਡੀ, ਜੰਗੀਆਣਾ, ਰਾਮਗੜ੍ਹ, ਟੱਲੇਵਾਲ, ਦੀਪਗੜ੍ਹ, ਮੌੜ ਪਟਿਆਲਾ, ਮੌੜ ਨਾਭਾ, ਦਰਾਕਾ, ਸੰਤਪੁਰਾ ਆਦਿ ਸਣੇ ਸ਼ਹਿਣਾ ਬਲਾਕ ਦੇ ਹੋਰ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਸਰਪੰਚਾਂ ਨੂੰ ਮਿਸ਼ਨ ਫਤਿਹ ਨੂੰ ਜ਼ਮੀਨੀ ਪੱਧਰ ’ਤੇ ਲਿਜਾਣ ਦਾ ਸੱਦਾ ਦਿੱਤਾ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਾਉਣ, ਸਮੇਂ ਸਮੇਂ ’ਤੇ ਹੱਥ ਧੋਣ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ ਜਾ ਸਕੇ।
ਇਸ ਮੌਕੇ ਸ੍ਰੀ ਫੂਲਕਾ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਚ ਹਰਿਆਵਲ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਪੌਦੇ ਲਾਏ ਜਾਣੇ ਹਨ। ਇਸ ਲਈ ਸਰਪੰਚਾਂ ਆਪਣੇ ਪਿੰਡਾਂ ਵਿਚ ਪੌਦੇ ਲਵਾਉਣ ਲਈ ਢੁਕਵੀਆਂ ਥਾਵਾਂ ਦੀ ਸ਼ਨਾਖਤ ਕਰਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਰਪੰਚਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਨਿਰਮਾਣ ਕਾਰਜਾਂ ਵਿਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਨਿਰਮਾਣ ਕਾਰਜਾਂ ਨੂੰ ਤੇਜ਼ੀ ਨਾਲ ਲੀਹੇ ਪਾਇਆ ਜਾਵੇ, ਇਸ ਵਾਸਤੇ ਫੰਡਾਂ ਦੀ ਕੋਈ ਸਮੱੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ।
ਬੌਕਸ ਲਈ ਪ੍ਰਸਤਾਵਿਤ
ਸਰਪੰਚਾਂ ਨੂੰ ਮਿਸ਼ਨ ਫਤਿਹ ਦੇ ਬੈਜ ਲਾਏ
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਰਪੰਚਾਂ ਦੇ ਮਿਸ਼ਨ ਫਤਿਹ ਦੇ ਪ੍ਰਤੀਕ ਬੈਜ ਲਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜਾਗਰੂਕਤਾ ਪੈਂਫਲਿਟ ਦਿੱਤੇ ਗਏ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਪੰਚਾਇਤੀ ਨੁਮਾਇੰਦੇ ਜਿੱਥੇ ਕਰੋਨਾ ਤੋਂ ਬਚਾਅ ਲਈ ਆਪਣਾ ਤੇ ਪਰਿਵਾਰਾਂ ਦਾ ਖਿਆਲ ਰੱਖਣ, ਉਥੇ ਪਿੰਡ ਵਾਸੀਆਂ ਨੂੰ ਘਰ ਘਰ ਜਾ ਕੇ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਕੋਵਾ ਪੰਜਾਬ ਐਪ ਡਾਊਨਲੋਡ ਕਰਨ ਲਈ ਪ੍ਰੇਰਿਆ ਜਾਵੇ ਤਾਂ ਜੋ ਜ਼ਿਲ੍ਹੇ ਵਿਚ ਕਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

Post Views: 120
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

ਇਕ ਲਾਇਸੈਂਸ ’ਤੇ ਨਹੀਂ ਰੱਖੇ ਜਾ ਸਕਦੇ ਦੋ ਤੋਂ ਵੱਧ ਅਸਲੇ: ਜ਼ਿਲ੍ਹਾ ਮੈਜਿਸਟ੍ਰੇਟ

Next Post

चीन को बताई औकात, टिक टॉक जैसे 59 चीनी ऐप मोदी सरकार द्वारा बैन

Related Posts

*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*
BREAKING

कल का पंचांग

0
*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*
BREAKING

आज का पंचांग

0
“जेनेवा में सिंदारोव के खिलाफ अपने विश्व शतरंज चैंपियनशिप खिताब का बचाव करेंगे गुकेश”  अन्य विकल्प
BREAKING

“जेनेवा में सिंदारोव के खिलाफ अपने विश्व शतरंज चैंपियनशिप खिताब का बचाव करेंगे गुकेश” अन्य विकल्प

0
“ट्रेलर जारी होने से पहले रणबीर कपूर की ‘रामायण’ ने टी-सीरीज़ (T-Series) के साथ की 75 करोड़ रुपये की म्यूज़िक डील: रिपोर्ट”
BREAKING

“ट्रेलर जारी होने से पहले रणबीर कपूर की ‘रामायण’ ने टी-सीरीज़ (T-Series) के साथ की 75 करोड़ रुपये की म्यूज़िक डील: रिपोर्ट”

0
“पंजाब सरकार की महिलाओं को एक और तोहफा देने की तैयारी…”
BREAKING

“पंजाब में असामाजिक/विभाजनकारी ताकतें कभी सफल नहीं हो सकतीं क्योंकि लोग हर त्योहार मिलकर मनाते हैं: मुख्यमंत्री भगवंत सिंह मान”

0
लोकसभा अध्यक्ष ओम बिरला से मिलने संसद पहुंचे सीएम भगवंत ने भाजपा समेत अन्य विरोधी दलों पर किए तीखे हमले
BREAKING

लोकसभा अध्यक्ष ओम बिरला से मिलने संसद पहुंचे सीएम भगवंत ने भाजपा समेत अन्य विरोधी दलों पर किए तीखे हमले

0
Next Post
चीन को बताई औकात, टिक टॉक जैसे 59 चीनी ऐप मोदी सरकार द्वारा बैन

चीन को बताई औकात, टिक टॉक जैसे 59 चीनी ऐप मोदी सरकार द्वारा बैन

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us