ਪਟਿਆਲਾ : ਲੰਬੀ ਜਦੋ ਜਹਿਦ ਦੇ ਬਾਅਦ ਸ਼ਾਹੀ ਸ਼ਹਿਰ ਪਟਿਆਲਾ ਦਾ ਮੇਅਰ ਚੁਣ ਲਿਆ ਗਿਆ ਹੈ।ਕੁੰਦਨ ਗੋਗੀਆ ਨੂੰ ਪਟਿਆਲਾ ਦਾ ਨਵਾਂ ਮੇਅਰ ਬਣਾਇਆ ਗਿਆ ਹੈ ਅਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ , ਡਿਪਟੀ ਮੇਅਰ ਜੈਦੀਪ ਜੱਗਾ ਨੂੰ ਬਣਾਇਆ ਗਿਆ ਹੈ।
ADVERTISEMENT
#patialamayor #mayorpatiala ##mayorpatiala #patialamayornews
#patialamayor #patialanews #municipalcorporationpatiala #municipalcorporationelectionpatiala
#patialamayor #municipalcorporation #punjabmunicipalcorporationelection #patialanews #KundanGogiaPatialamayor