Thursday, September 3, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home ENTERTAINMENT

ਜੈਨ ਗਰਲਜ ਕਾਲਜ ਚੌਥਾ ਸੰਪਰਕ ਮੇਲਾ ਭਲਕੇ : ਪ੍ਰਿੰਸੀਪਲ ਗਗਨਦੀਪ ਕੌਰ

admin by admin
in ENTERTAINMENT
0
ਜੈਨ ਗਰਲਜ ਕਾਲਜ ਚੌਥਾ ਸੰਪਰਕ ਮੇਲਾ ਭਲਕੇ : ਪ੍ਰਿੰਸੀਪਲ ਗਗਨਦੀਪ ਕੌਰ
0
SHARES
0
VIEWS
Share on FacebookShare on Twitter

ਪੰਜਾਬ ਗਾਇਕ ਸੱਜਨ ਅਡੀਬ ਆਪਣੇ ਸ਼ਾਨਦਾਰ ਗੀਤਾਂ ਰਾਹੀਂ ਬਿਖੇਰਨਗੇਂ ਸੱਭਿਆਚਾਰਕ ਰੰਗ
ਰਾਮਾਂ ਮੰਡੀ, 13 ਫਰਵਰੀ (ਲੈਹਰੀ) : ਸਥਾਨਕ ਸ਼ਹਿਰ ਦੇ ਤਪਾਚਾਰਿਆ ਹੇਮ ਕੁੰਵਰ ਆਰ.ਐਲ.ਡੀ ਜੈਨ ਗਰਲਜ ਕਾਲਜ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਪ੍ਰਧਾਨਗੀ ਅਤੇ ਕਾਲਜ ਪ੍ਰਿੰਸੀਪਲ ਗਗਨਦੀਪ ਕੌਰ ਧਾਲੀਵਾਲ ਅਤੇ ਸਕੂਲ ਪ੍ਰਿੰਸੀਪਲ ਪਵਨ ਕੁਮਾਰ ਬਾਂਸਲ ਦੀ ਵਿਸ਼ੇਸ਼ ਅਗਵਾਈ ਵਿਚ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਵਿਸ਼ੇਸ਼ ਸਹਿਯੋਗ ਦੁਆਰਾ ਕਾਲਜ ਦੇ ਵਿਹੜੇ ਵਿਚ ਚੌਥਾ ਸੰਪਰਕ ਮੇਲਾ ਬੜ•ੇ ਉਤਸ਼ਾਹ ਨਾਲ 15 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਧਾਨ ਮਦਨ ਲਾਲ ਮੱਲਵਾਲਾ, ਮੀਤ ਪ੍ਰਧਾਨ ਅਮਰਜੀਤਪਾਲ ਮਿੱਤਲ, ਕੈਸ਼ੀਅਰ ਮੱਖਣ ਲਾਲ ਵਕੀਲ, ਸੈਕਟਰੀ ਤਰਸੇਮ ਚੰਦ ਬੋਹਾ, ਕਾਲਜ ਡਾਇਰੈਕਟਰ ਡਾ.ਤ੍ਰਿਪਤੀ ਜੈਨ, ਕਾਲਜ ਪ੍ਰਿੰਸੀਪਲ ਗਗਨਦੀਪ ਕੌਰ ਧਾਲੀਵਾਲ ਅਤੇ ਸਕੂਲ ਪ੍ਰਿੰਸੀਪਲ ਪਵਨ ਕੁਮਾਰ ਬਾਂਸਲ ਨੇ ਸਾਂਝੇ ਰੂਪ ਵਿਚ ਦੱਸਿਆ ਕਿ ਕਾਲਜ ਦੇ ਵਿਹੜੇ ਵਿਚ ਕਰਵਾਏ ਜਾ ਰਹੇ ਚੌਥੇ ਸੰਪਰਕ ਮੇਲੇ ਵਿਚ ਸ਼੍ਰੀ ਵਰਿੰਦਰ ਕੁਮਾਰ ਐਸ.ਡੀ.ਐਮ ਤਲਵੰਡੀ ਸਾਬੋ ਬਤੌਰ ਮੁੱਖ ਮਹਿਮਾਨ ਅਤੇ ਸ਼੍ਰੀ ਨਰਿੰਦਰ ਸਿੰਘ ਡੀ.ਐਸ.ਪੀ ਤਲਵੰਡੀ ਸਾਬੋ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ ਰਹੇ ਹਨ। ਉਨ•ਾਂ ਨੇ ਦੱÎਸਿਆ ਕਿ ਇਸ ਸੰਪਰਕ ਮੇਲੇ ਵਿਚ ਪੰਜਾਬ ਦੇ ਉਘੇ ਪੰਜਾਬੀ ਗਾਇਕ ਸੱਜਣ ਅਡੀਬ ਪਹੁੰਚ ਰਹੇ ਹਨ, ਜੋ ਆਪਣੀ ਮਿੱਠੀ ਮਿੱਠੀ ਅਵਾਜ ਰਾਹੀਂ ਪੰਜਾਬੀ ਗੀਤਾਂ ਰਾਹੀਂ ਸੱਭਿਆਚਾਰਕ ਰੰਗ ਬਖੇਰਨਗੇਂ। ਉਨ•ਾਂ ਨੇ ਦੱਸਿਆ ਕਿ ਇਸ ਮੌਕੇ ਵੱਖ ਵੱਖ ਸਕੂਲ ਦੇ ਪ੍ਰਿੰਸੀਪਲ ਵੀ ਉਚੇਚੇ ਤੌਰ ਤੇ ਸ਼ਿਰਕਤ ਕਰਨਗੇਂ।

Post Views: 100
Previous Post

ਡਿਜੀਟਲ ਪੰਜਾਬ ਦੇ ਮਿਸ਼ਨ ਵੱਲ ਵੱਡੀ ਪੁਲਾਂਘ ; ਆਈ.ਟੀ. ਅਫ਼ਸਰਾਂ ਦੀਆਂ 354 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ

Next Post

ਸਾਲ 2020 ਤੇ 2021 ਨੂੰ ਵਿਕਾਸ ਵਰ੍ਹੇ ਵਜੋਂ ਮਨਾ ਰਹੀ ਹੈ ਸਰਕਾਰ : ਮੋਹਿਤ ਮਹਿੰਦਰਾ

Next Post
ਸਾਲ 2020 ਤੇ 2021 ਨੂੰ ਵਿਕਾਸ ਵਰ੍ਹੇ ਵਜੋਂ ਮਨਾ ਰਹੀ ਹੈ ਸਰਕਾਰ : ਮੋਹਿਤ ਮਹਿੰਦਰਾ

ਸਾਲ 2020 ਤੇ 2021 ਨੂੰ ਵਿਕਾਸ ਵਰ੍ਹੇ ਵਜੋਂ ਮਨਾ ਰਹੀ ਹੈ ਸਰਕਾਰ : ਮੋਹਿਤ ਮਹਿੰਦਰਾ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800