Thursday, September 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home ENTERTAINMENT

ਰੂਪਨਗਰ ਨੇੜੇ ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਮੁੜ ਸ਼ੁਰੂ ਹੋਵੇਗੀ

admin by admin
in ENTERTAINMENT
0
ਰੂਪਨਗਰ ਨੇੜੇ  ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਮੁੜ ਸ਼ੁਰੂ ਹੋਵੇਗੀ
0
SHARES
0
VIEWS
Share on FacebookShare on Twitter

ਨੂਰਪੁਰ ਬੇਦੀ, 7 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ):- ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਨਵੀਂ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਰੂਪਨਗਰ ਲਾਗੇ ਪਿੰਡ ਗੜ੍ਹ ਡੋਲੀਆਂ ਵਿਖੇ ਮੁੜ ਸ਼ੁਰੂ ਹੋਣ ਜਾ ਰਹੀ ਹੈ। ਸ਼ਿਵਾਲਕ ਦੀਆਂ ਪਹਾੜੀਆਂ ਅਤੇ ਸਤਲੁਜ ਦਰਿਆ ਦੇ ਵਿਚਕਾਰ ਇੱਕ ਫਾਰਮ ਹਾਊਸ ‘ਚ ਬਣਾਏ ਗਏ ਵਿਸ਼ੇਸ਼ ਫ਼ਿਲਮੀ ਸੈੱਟ ਦੌਰਾਨ ਆਮਿਰ ਖਾਨ ਫ਼ਿਲਮ ਦੀ ਸ਼ੂਟਿੰਗ ਕਰਨਗੇ। ਉਨ੍ਹਾਂ ਦੇ ਨਾਲ ਅਦਾਕਾਰਾ ਕਰੀਨਾ ਕਪੂਰ ਖ਼ਾਨ ਵੀ ਆਪਣਾ ਰੋਲ ਅਦਾ ਕਰੇਗੀ ।ਫ਼ਿਲਮ ਦੀ ਸ਼ੂਟਿੰਗ ਲਈ ਸਤਲੁਜ ਦਰਿਆ ਲਾਗੇ ਇੱਕ ਵਿਸ਼ੇਸ਼ ਬੰਗਲਾ ਬਣਾਇਆ ਗਿਆ ਹੈ।

Post Views: 102
Previous Post

ਵਰਲਡ ਟ੍ਰੈਕ ਸਾਈਕਿਲੰਗ ਚੈਂਪੀਅਨਸ਼ਿਪ ; ਭਾਰਤੀ ਪੁਰਸ਼ ਟੀਮ ਨੇ ਪਹਿਲੀ ਵਾਰ ਕੀਤਾ ਕੁਆਲੀਫਾਈ

Next Post

ਕੈਨੇਡਾ ਸਰਕਾਰ ਲੋਕਾਂ ਨੂੰ ਫਰਜੀ ਏਜੰਟਾਂ ਦੇ ਚੰਗੁਲ ਬਚਾਉਣ ਲਈ ਚੁੱਕ ਸਕਦੀ ਹੈ ਕਦਮ

Next Post
ਕੈਨੇਡਾ ਸਰਕਾਰ ਲੋਕਾਂ ਨੂੰ ਫਰਜੀ ਏਜੰਟਾਂ ਦੇ ਚੰਗੁਲ ਬਚਾਉਣ ਲਈ ਚੁੱਕ ਸਕਦੀ ਹੈ ਕਦਮ

ਕੈਨੇਡਾ ਸਰਕਾਰ ਲੋਕਾਂ ਨੂੰ ਫਰਜੀ ਏਜੰਟਾਂ ਦੇ ਚੰਗੁਲ ਬਚਾਉਣ ਲਈ ਚੁੱਕ ਸਕਦੀ ਹੈ ਕਦਮ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800