Thursday, September 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home SPORTS

ਵਰਲਡ ਟ੍ਰੈਕ ਸਾਈਕਿਲੰਗ ਚੈਂਪੀਅਨਸ਼ਿਪ ; ਭਾਰਤੀ ਪੁਰਸ਼ ਟੀਮ ਨੇ ਪਹਿਲੀ ਵਾਰ ਕੀਤਾ ਕੁਆਲੀਫਾਈ

admin by admin
in SPORTS
0
ਵਰਲਡ ਟ੍ਰੈਕ ਸਾਈਕਿਲੰਗ ਚੈਂਪੀਅਨਸ਼ਿਪ ; ਭਾਰਤੀ ਪੁਰਸ਼ ਟੀਮ ਨੇ ਪਹਿਲੀ ਵਾਰ ਕੀਤਾ ਕੁਆਲੀਫਾਈ
0
SHARES
0
VIEWS
Share on FacebookShare on Twitter

ਨਵੀਂ ਦਿੱਲੀ, 7 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ):- ਭਾਰਤੀ ਪੁਰਸ਼ਾਂ ਦੀ ਟੀਮ ਨੇ ਯੂ.ਸੀ.ਆਈ. ਟ੍ਰੈਕ ਸਾਈਕਿਲੰਗ ਵਰਲਡ ਚੈਂਪੀਅਨਸ਼ਿਪ, ਜੋ 26 ਫਰਵਰੀ ਤੋਂ 1 ਮਾਰਚ 2020 ਤੱਕ ਜਰਮਨੀ ਦੇ ਬਰਲਿਨ ਸ਼ਹਿਰ ‘ਚ ਹੋਣ ਜਾ ਰਹੀ ਹੈ, ਦੇ ‘ਏਲੀਟ ਟੀਮ ਸਪਿ੍ੰਟ’ ਮੁਕਾਬਲੇ ਲਈ ਕੁਆਲੀਫਾਈ ਕਰ ਲਿਆ ਹੈ | ਇਹ ਪਹਿਲੀ ਵਾਰ ਹੈ, ਜਦੋਂ ਪੁਰਸ਼ ਟੀਮ ਨੇ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ, ਜਿਥੇ ਸਿਰਫ ਚੋਟੀ ਦੀਆਂ 18 ਟੀਮਾਂ ਵਿਚਕਾਰ ਮੁਕਾਬਲਾ ਹੁੰਦਾ ਹੈ | ਡੋਬਰਾਹ ਪਹਿਲੀ ਭਾਰਤੀ ਸੀ, ਜਿਸ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਸੀ | ਡੋਬਰਾਹ ਨੇ ਔਰਤਾਂ ਦੇ 500 ਮੀਟਰ ‘ਟਾਈਮ ਟਰਾਈਲ’ ਵਰਗ ‘ਚ 2016 ਦੀ ਚੈਂਪੀਅਨਸ਼ਿਪ ‘ਚ ਹਿੱਸਾ ਲਿਆ ਸੀ | ਏਸੋ ਐਲਬੇਨ (19), ਜੇਮਸ਼ ਸਿੰਘ (19), ਰੋਜੀਤ ਸਿੰਘ (18) ਤੇ ਰੋਨਾਲਡੋ ਸਿੰਘ ਦੀ ਟੀਮ ਚੈਂਪੀਅਨਸ਼ਿਪ ‘ਚ ਭਾਰਤ ਦੀ ਨੁਮਾਇੰਦਗੀ ਕਰੇਗੀ |

Post Views: 81
Previous Post

ਸਿੱਖਾਂ ਦੀਆਂ ਤਸਵੀਰਾਂ ਓਪੇਰਾ ਹਾਊਸ ‘ਤੇ ਪ੍ਰਦਰਸ਼ਿਤ

Next Post

ਰੂਪਨਗਰ ਨੇੜੇ ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਮੁੜ ਸ਼ੁਰੂ ਹੋਵੇਗੀ

Next Post
ਰੂਪਨਗਰ ਨੇੜੇ  ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਮੁੜ ਸ਼ੁਰੂ ਹੋਵੇਗੀ

ਰੂਪਨਗਰ ਨੇੜੇ ਆਮਿਰ ਖ਼ਾਨ ਦੀ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਮੁੜ ਸ਼ੁਰੂ ਹੋਵੇਗੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800