ਭਾਦਸੋਂ 29 ਦਸੰਬਰ 22: ਅੱਜ ਮੰਡਲ ਭਾਦਸੋਂ ਚ ਜ਼ਿਲ੍ਹਾ ਪ੍ਰਧਾਨ ਪਟਿਆਲਾ ਦੱਖਣੀ ਦੇ ਨਵੇਂ ਬਣੇ ਜ਼ਿਲ੍ਹਾ ਪਟਿਆਲਾ ਸ਼੍ਰੀ ਹਰਮੇਸ਼ ਗੋਇਲ ਡਕਲਾ ਜੀ ਨੇ ਮੰਡਲ ਪ੍ਰਧਾਨ ਭਾਦਸੋਂ ਅਮਿਤ ਜਿੰਦਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਮੁਲਾਕਾਤ ਵਿੱਚ ਮੰਡਲ ਦੀਆਂ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ ਅਤੇ ਮੁਲਾਕਾਤ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਬਾਰੇ ਵੀ ਵਿਚਾਰ ਕੀਤਾ ਗਿਆ
