No Result
View All Result
Sunday, May 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕਾਂਗਰਸ ਗਠਜੋੜ ”ਤੇ CM ਖੱਟੜ ਦਾ ਤੰਜ, ਬੋਲੇ- ਉਨ੍ਹਾਂ ਦੀ ਲਿਸਟ ਕਦੇ ਆਉਂਦੇ ਹੈ ਤਾਂ ਕਦੇ ਫਟ ਜਾਂਦੀ ਹੈ

admin by admin
in BREAKING, COVER STORY, HARYANA
0
ਕੌਸ਼ਲ ਰੋਜ਼ਗਾਰ ਨਿਗਮ ‘ਚ ਸ਼ਾਮਲ ਹੋਏ CM ਮਨੋਹਰ ਲਾਲ
0
SHARES
0
VIEWS
Share on FacebookShare on Twitter

ਹਰਿਆਣਾ ‘ਚ ਆਪਣੀ ਸੰਗਠਨਾਤਮਕ ਕਮਜ਼ੋਰੀ ਨਾਲ ਜੂਝ ਰਹੀ ਕਾਂਗਰਸ ‘ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਨਿਸ਼ਾਨਾ ਵਿੰਨ੍ਹਿਆ ਹੈ। ਕਰਨਾਲ ‘ਚ ਆਯੋਜਿਤ ਪੰਨਾ ਪ੍ਰਮੁੱਖ ਸੰਨੇਲਨ ‘ਚ ਸ਼ਿਰਕਤ ਕਰਨ ਪਹੁੰਚੇ ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਉਨ੍ਹਾਂ ਦੇ ਨੇਤਾ ਕਈ ਫਾਰਮੂਲੇ ਲਗਾ ਚੁੱਕੇ ਹਨ ਪਰ ਉਨ੍ਹਾਂ ਦੀ ਲਿਸਟ ਕਦੇ ਆਉਂਦੀ ਹੈ ਕਦੇ ਫਟ ਜਾਂਦੀ ਹੈ। ਕਿਸੇ ਤਰ੍ਹਾਂ ਇੱਕ ਸੂਬਾ ਪ੍ਰਧਾਨ ਬਣਨ ਵਿੱਚ ਕਾਮਯਾਬ ਹੋ ਗਿਆ ਅਤੇ ਉਸ ਵਿਚ ਵੀ ਚਾਰ ਲੋਕਾਂ ਨੂੰ ਪਿੱਛੇ ਲਾਉਣਾ ਪਿਆ। ਜ਼ਿਲ੍ਹਿਆਂ ਵਿਚ ਉਨ੍ਹਾਂ ਦੀ ਕੀ ਹਾਲਤ ਹੋਵੇਗੀ ਇਹ ਤਾਂ ਸਮਾਂ ਹੀ ਦੱਸੇਗਾ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਸੰਸਥਾ ‘ਤੇ ਮਾਣ ਹੈ।

Post Views: 82
Tags: cm khattarcm manohar lalcm manohar lal khattarHaryanaHaryana Chief Minister Manohar Lal Khattarharyana cm manohar lal khattarHaryana newsmahendergarhManohar LalManohar Lal Khattarmanohar lal khattar govtmanohar lal khattar latestmanohar lal khattar latest newsmanohar lal khattar livemanohar lal khattar NewsShri Manohar Lal Khattar
Previous Post

ਹਰਿਆਣਾ-ਪੰਜਾਬ ਦੀ ਵੰਡ ਸਮੇਂ ਹੀ SYL ਮੁੱਦਾ ਹੋਣਾ ਚਾਹੀਦਾ ਸੀ ਹੱਲ

Next Post

ਭਲਕੇ ਹਿਸਾਰ ਆਉਣਗੇ ਉੱਪ ਰਾਸ਼ਟਰਪਤੀ ਧਨਖੜ, ਖੇਤੀ ਵਿਕਾਸ ਮੇਲੇ ਦਾ ਕਰਨਗੇ ਉਦਘਾਟਨ

Next Post
जगदीप धनखड़ को उपराष्ट्रपति पद का उम्मीदवार बनाए जाने पर भाजपा प्रदेश अध्यक्ष ओमप्रकाश धनखड़ ने केंद्र का जताया आभार

ਭਲਕੇ ਹਿਸਾਰ ਆਉਣਗੇ ਉੱਪ ਰਾਸ਼ਟਰਪਤੀ ਧਨਖੜ, ਖੇਤੀ ਵਿਕਾਸ ਮੇਲੇ ਦਾ ਕਰਨਗੇ ਉਦਘਾਟਨ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800