Sunday, September 6, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸਾਂਪਨ ਖੇੜੀ ਦੇ ਜਨਸੰਵਾਦ ਰਾਹੀਂ 40 ਤੋਂ ਵੱਧ ਗ੍ਰਾਮ ਪੰਚਾਇਤਾਂ ਨੂੰ ਮਿਲੀ ਵਿਕਾਸ ਦੀ ਸੌਗਾਤ

ਸਰਪੰਚਾਂ ਨੇ ਪਿੰਡ ਦੇ ਵਿਕਾਸ ਲਈ ਮੁੱਖ ਮੰਤਰੀ ਨੂੰ ਲਿਖਤ ਰੂਪ ਨਾਲ ਸੌਂਪਿਆ ਵਿਕਾਸ ਦਾ ਖਾਕਾ

admin by admin
in BREAKING, COVER STORY, HARYANA
0
ਗੁਰੂਗ੍ਰਾਮ ਜਲ ਸਪਲਾਈ ਅਤੇ ਮੇਵਾਤ ਫੀਡਰ ਪਾਈਪਲਾਈਨ ਮਹੱਤਵਪੂਰਨ ਪ੍ਰੋਜੈਕਟ
0
SHARES
0
VIEWS
Share on FacebookShare on Twitter

ਆਨਲਾਇਨ ਪ੍ਰਣਾਲੀ ਨਾਲ ਤਮਾਮ ਯੋਜਨਾਵਾਂ ਵਿਚ ਆਈ ਪਾਰਦਰਸ਼ੀ – ਮੁੱਖ ਮੰਤਰੀ

ਮੁੱਖ ਮੰਤਰੀ ਨੇ ਬੇਟੀ ਰਿਤਿਕਾ ਨੂੰ ਏਛਿੱਕ ਕੋਟੇ ਤੋਂ ਇਲਾਜ ਦੇ ਲਈ ਦਿੱਤੇ 50 ਹਜਾਰ ਰੁਪਏ

ਚੰਡੀਗੜ੍ਹ, 16 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ) – ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਕੈਥਲ ਜਿਲ੍ਹੇ ਦੇ ਪਿੰਡ ਸਾਂਪਨ ਖੇੜੀ ਦਾ ਜਨਸੰਵਾਦ 40 ਤੋਂ ਵੱਧ ਗ੍ਰਾਮ ਪੰਚਾਇਤਾਂ ਦੇ ਲਈ ਇਤਹਾਸਕ ਅਤੇ ਯਾਦਗਾਰ ਬਣ ਗਿਆ ਜਦੋਂ ਸਰਪੰਚਾਂ ਨੇ ਖੁਦ ਪਿੰਡਾਂ ਦੇ ਵਿਕਾਸ ਸਬੰਧੀ ਕੰਮਾਂ ਦੀ ਰੂਪਰੇਖਾ ਦਾ ਖਾਕਾ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ। ਮੁੱਖ ਮੰਤਰੀ ਨੇ ਸਾਰੀ ਗ੍ਰਾਮ ਪੰਚਾਇਤਾਂ ਵੱਲੋਂ ਸੌਂਪੇ ਗਏ ਮੰਗ ਪੱਤਰ ਦੇ ਇਕ-ਇਕ ਸ਼ਬਦ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਇੰਨ੍ਹਾਂ ਹੀ ਨਹੀਂ ਜਨਸੰਵਾਦ ਵਿਚ ਆਮ ਲੋਕਾਂ ਵੱਲੋਂ ਸੌਂਪੀ ਗਈ ਸ਼ਿਕਾਇਤਾਂ ‘ਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

          ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸੋਮਵਾਰ ਨੁੰ ਪਿੰਡ ਯਾਪਨ ਖੇੜੀ ਵਿਚ ਜਨਸੰਵਾਦ ਪ੍ਰੋਗ੍ਰਾਮਾਂ ਵਿਚ ਕੈਥਲ ਜਿਲ੍ਹੇ ਦੀ 40 ਤੋਂ ਵੱਧ ਪੰਚਾਇਤਾਂ ਦੀ ਸਮਸਿਆ ਸੁਣ ਰਹੇ ਸਨ।

          ਇਸ ਜਨਸੰਵਾਦ ਪ੍ਰੋਗ੍ਰਾਮ ਵਿਚ ਸੱਭ ਤੋਂ ਪਹਿਲਾਂ ਸੌਗਾਤ ਬੇਟੀ ਰਿਤਿਕਾ ਨੂੰ ਦਿੱਤੀ। ਇਸ ਬੇਟੀ ਦੇ ਇਲਾਜ ਲਈ ਮੁੱਖ ਮੰਤਰੀ ਨੇ ਆਪਣੇ ਏਛਿੱਕ ਕੋਸ਼ ਤੋਂ 50 ਹਜਾਰ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।

          ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ 9 ਸਾਲਾਂ ਵਿਚ ਸਮਾਜ ਦੇ ਵਿਅਕਤੀ ਦੇ ਉਥਾਨ ਲਈ ਕੰਮ ਕੀਤਾ ਹੈ ਅਤੇ ਇਕ-ਇਕ ਪਿੰਡ ਅਤੇ ਸ਼ਹਿਰ ਦੀ ਜਰੂਰਤਾਂ ਨੂੰ ਜਹਿਨ ਵਿਚ ਰੱਖ ਕੇ ਵਿਕਾਸ ਕੰਮ ਕਰਵਾਏ ਹਨ। ਇਸ ਤਰ੍ਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ 9 ਸਾਲ 6 ਮਹੀਨਿਆਂ ਵਿਚ ਭਰਪੂਰ ਵਿਕਾਸ ਕੰਮ ਕਰਵਾਏ ਗਏ ਹਨ। ਉਨ੍ਹਾਂ ਨੇ ਵਿਰੋਧੀਆਂ ਨੁੰ ਚਨੌਤੀ ਦਿੰਦੇ ਹੋਏ ਕਿਹਾ ਕਿ ਵਿਕਾਸ ਦੇ ਮਾਮਲੇ ਵਿਚ ਹਰਿਆਣਾ ਅਵੱਲ ਹੈ ਅਤੇ ਇਸ ਸਰਕਾਰ ਨੇ ਅੱਧੇ ਬਜਟ ਵਿਚ ਪਿਛਲੀ ਸਰਕਾਰਾਂ ਤੋਂ ਕਈ ਗੁਣਾ ਵੱਧ ਵਿਕਾਸ ਕੰਮ ਕਰਵਾਏ ਹਨ ਅਤੇ ਇਸ ਸਰਕਾਰ ਦਾ 100 ਫੀਸਦੀ ਪੈਸਾ ਸਮਾਜ ਦੇ ਆਖੀਰੀ ਵਿਅਕਤੀ ਤਕ ਪਹੁੰਚਿਆ ਹੈ। ਇਸ ਸਰਕਾਰ ਨੇ ਆਨ ਲਾਇਨ ਪ੍ਰਣਾਲੀ ਨਾਲ ਤਮਾਮ ਯੋਜਨਾਵਾਂ ਨੁੰ ਪਾਰਦਰਸ਼ੀ ਬਨਣ ਦਾ ਕੰਮ ਕੀਤਾ ਹੈ।

          ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 40 ਪਿੰਡ ਪੰਚਾਇਤਾਂ ਦੇ 385 ਲੋਕਾਂ ਨੁੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸਰਕਾਰ ਕੰਮ ਕਰ ਰਹੀ ਹੈ। ਇਸ ਸਰਕਾਰ ਨੇ ਆਟੋ ਮੈਟਿਕ ਪੈਂਸ਼ਨ, ਆਯੂਸ਼ਮਾਨ ਕਾਰਡ, ਚਿਰਾਯੂ ਕਾਰਡ ਵਰਗੀ ਸਹੂਲਤਾਂ ਪੋਰਟਲ ਰਾਹੀਂ ਦੇਣ ਦਾ ਕੰਮ ਕੀਤਾ ਹੈ। ਹੁਣ ਹਾਲ ਵਿਚ ਹੀ ਸ਼ਤੀਪੂਰਤੀ ਪੋਰਟਲ ਰਾਹੀਂ ਹੜ੍ਹ ਤੋਂ ਸਬੰਧਿਤ 12 ਹਜਾਰ ਸ਼ਿਕਾਇਛਾਂ ਪ੍ਰਾਪਤ ਹੋਈਆਂ ਅਤੇ ਇਕ ਕਲਿਕ ਨਾਲ ਹੀ ਲਾਭਕਾਰਾਂ ਦੇ ਖਾਤਿਆਂ ਵਿਚ 5 ਕਰੋੜ 50 ਲੱਖ ਦੀ ਰਕਮ ਜਮ੍ਹਾ ਕਰਵਾਉਣ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ, ਦਿਆਲੂ ਯੋਜਨਾ ਤਹਿਤ ਵੀ ਲਾਭਕਾਰਾਂ ਨੂੰ ਆਰਥਕ ਸਹਾਇਤਾ ਮਹੁਇਆ ਕਰਵਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆਨਲਾਇਨ ਟ੍ਰਾਂਸਫਰ ਪੋਲਿਸੀ ਨੂੰ ਲਾਗੂ ਕੀਤਾ। ਹੁਣ ਜੇਬੀਟੀ ਅਧਿਆਪਕਾਂ ਨੂੰ ਵੀ ਉਨ੍ਹਾਂ ਦੇ ਮਨਪਸੰਦ ਸਟੇਸ਼ਨ ‘ਤੇ ਪੋਸਟਿੰਗ ਦਿੱਤੀ ਜਾਵੇਗੀ।

Post Views: 92
Tags: cm khattarcm manohar lalcm manohar lal khattarHaryanaHaryana Chief Minister Manohar Lal Khattarharyana cm manohar lal khattarHaryana newsmahendergarhManohar LalManohar Lal Khattarmanohar lal khattar govtmanohar lal khattar latestmanohar lal khattar latest newsmanohar lal khattar livemanohar lal khattar NewsShri Manohar Lal Khattar
Previous Post

ਮੁੱਖ ਮੰਤਰੀ ਮਨੋਹਰ ਲਾਲ ਨੇ ਕੈਥਲ ਦੇ ਲੋਕਾਂ ਨੁੰ 950 ਕਰੋੜ ਰੁਪਏ ਨਾਲ ਬਨਣ ਵਾਲੇ ਭਗਵਾਨ ਪਰਸ਼ੂਰਾਮ ਸਰਕਾਰੀ ਮੈਡੀਕਲ ਕਾਲਜ ਦੀ ਦਿੱਤੀ ਸੌਗਾਤ

Next Post

ਹਰਿਆਣਾ ਦੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਸੁਰਗਵਾਸੀ ਡਾ. ਨਾਨਕਚੰਦ ਵੱਲੋਂ ਰਚਿਤ ਉੱਤਰ ਰਾਮ ਕਥਾ ‘ਤੇ ਅਧਾਰਿਤ ਨਿਰਝਰੀ ਕਾਵਿ ਕ੍ਰਿਤੀ ਦਾ ਕੀਤਾ ਉਦਘਾਟਨ

Next Post
ਪਾਣੀ ਦੀ ਸਮਰੱਥਾ 5528 ਕਿਯੁਸੇਕ ਤੋਂ ਵੱਧ ਕੇ 7280 ਕਿਯੂਸੇਕ ਹੋਵੇਗੀ

ਹਰਿਆਣਾ ਦੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਸੁਰਗਵਾਸੀ ਡਾ. ਨਾਨਕਚੰਦ ਵੱਲੋਂ ਰਚਿਤ ਉੱਤਰ ਰਾਮ ਕਥਾ 'ਤੇ ਅਧਾਰਿਤ ਨਿਰਝਰੀ ਕਾਵਿ ਕ੍ਰਿਤੀ ਦਾ ਕੀਤਾ ਉਦਘਾਟਨ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800