No Result
View All Result
Sunday, May 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪੀ ਆਰ ਟੀ ਸੀ ਸਕੂਲ ਵਿਖੇ ਸੜ੍ਹਕ ਸੁਰੱਖਿਆ ਫਸਟ ਏਡ ਟ੍ਰੇਨਿੰਗ ਪ੍ਰੋਗਰਾਮ।

admin by admin
in BREAKING, CHANDIGARH, COVER STORY, National, PUNJAB
0
ਪੀ ਆਰ ਟੀ ਸੀ ਸਕੂਲ ਵਿਖੇ ਸੜ੍ਹਕ ਸੁਰੱਖਿਆ ਫਸਟ ਏਡ ਟ੍ਰੇਨਿੰਗ ਪ੍ਰੋਗਰਾਮ।
0
SHARES
0
VIEWS
Share on FacebookShare on Twitter

ਪਟਿਆਲਾ,18-01-23(ਪ੍ਰੈਸ ਕੀ ਤਾਕਤ ਬਿਊਰੋ):  ਭਾਰਤ ਪੰਜਾਬ ਅਤੇ ਪਟਿਆਲਾ ਵਿਖੇ ਮਨਾਏ ਜਾ ਰਹੇ ਰਾਸ਼ਟਰੀ ਸੜ੍ਹਕ ਸੁਰੱਖਿਆ ਜੀਵਨ ਰੱਖਿਅਕ ਜਾਗਰੂਕਤਾ ਸਪਤਾਹ ਦੌਰਾਨ ਪੀ ਆਰ ਪੀ ਸੀ ਦੇ ਟਰੇਨਿੰਗ ਸਕੂਲ਼ ਵਿਖੇ ਪੰਜਾਬ ਦੇ ਸਾਰੇ ਡਿਪੂਆਂ ਤੋਂ ਆਏ ਡਰਾਈਵਰਾਂ ਕਡੰਕਟਰਾਂ ਦੀਆਂ ਅੱਖਾਂ ਅਤੇ ਬਲੱਡ ਪਰੈਸ਼ਰ ਸ਼ੂਗਰ ਕੈਲਸਟਰੋਲ ਚੈੱਕਅਪ ਕਰਵਾਏ ਗਏ। ਇੰਸਪੈਕਟਰ ਜਸਪਾਲ ਸਿੰਘ ਨੇ ਸੁਰੱਖਿਅਤ ਸਿਹਤਮੰਦ ਸਹਿਣਸ਼ੀਲਤਾ ਵਾਲੀ ਡਰਾਈਵਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਪਟਿਆਲਾ ਫਾਉਂਡੇਸ਼ਨ ਰੋੜ ਸੇਫਟੀ ਸੰਸਥਾਂ ਦੇ ਕੋਆਰਡੀਨੇਟਰ ਹਰਦੀਪ ਕੌਰ ਨੇ ਸੜਕੀ ਹਾਦਸਿਆਂ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਕਿ ਬਹੁਤ ਤੇਜ਼ ਸਪੀਡ,‌ ਗ਼ਲਤ ਤਰੀਕੇ ਨਾਲ ਓਵਰ ਟੇਕ ਕਰਨਾ, ਨਸ਼ਾ ਤਣਾਅ ਜਾਂ ਕਾਹਲੀ ਵਿੱਚ ਵਹੀਕਲ‌ ਚਲਾਉਣੇ, ਖਰਾਬ ਵਹੀਕਲ, ਨਾਬਾਲਗਾਂ ਵਲੋਂ ਗਲਤੀਆਂ ਲਾਪਰਵਾਹੀਆਂ ਆਕੜ ਬਿਨਾਂ ਹੈਲਮਟ ਸੀਟ ਬੈਲਟ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ ਅਤੇ ਦੱਸਿਆ ਕਿ ਸੜਕਾਂ ਤੇ ਜ਼ਖਮੀਆਂ ਨੂੰ ਫਸਟ ਏਡ ਦੇਣ ਲਈ ਤੁਹਾਡੇ 5/10 ਮਿੰਟ ਕੀਮਤੀ ਜਾਨਾਂ ਬਚਾ ਸਕਦੇ ਹਨ, ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀ, ਬੇਹੋਸ਼, ਦੌਰੇ ਪਏ ਪੀੜਤਾਂ ਨੂੰ ਕਦੇ ਵੀ ਪਾਣੀ ਨਾ ਪਿਲਾਉ,‌ ਹਮੇਸ਼ਾ ਰਿਕਵਰੀ ਪੁਜੀਸ਼ਨ ਵਿੱਚ ਲਿਟਾ ਕੇ ਰੱਖੋਂ ਅਤੇ ਫਸਟ ਏਡ ਦੀ ਏ ਬੀ ਸੀ ਡੀ ਕਰਦੇ ਹੋਏ ਟਰਾਂਸਪੋਰਟ ਕਰੋ। ਨੱਕ ਮੂੰਹ ਕੰਨ ਵਿਚੋਂ ਨਿਕਲਣ ਵਾਲੇ ਖੂਨ ਨੂੰ ਕਦੇ ਵੀ ਬੰਦ ਨਹੀਂ ਕਰਨਾ ਚਾਹੀਦਾ ਸਗੋਂ ਖੂਨ ਬਾਹਰ ਜਾਣ ਦਿਓ, ਹਾਦਸੇ ਦੀ ਸੂਚਨਾ 112  ਜਾ 181 ਨੰਬਰ ਤੇ ਪੁਲਿਸ ਕੰਟਰੋਲ ਰੂਮ ਤੇ ਦਿਓ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੀੜਤਾਂ ਦੀ ਮਦਦ ਕਰਨ ਵਾਲੇ ਅਤੇ ਹਸਪਤਾਲ ਪਹੁੰਚਣ ਵਾਲਿਆਂ ਨੂੰ ਮਦਦਗਾਰ ਫ਼ਰਿਸ਼ਤੇ ਵਜੋਂ ਦੋ ਹਜ਼ਾਰ ਰੁਪਏ ਅਤੇ ਪ੍ਰਸੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਜਾਵੇਗਾ ਜਿਸ ਲਈ ਹਾਦਸੇ ਸਮੇਂ ਪੁਲਿਸ ਨੂੰ 112 ਨੰਬਰ ਤੇ ਜਾਣਕਾਰੀ ਦੇਣਾ,‌ ਹਸਪਤਾਲ ਦੇ ਡਾਕਟਰਾਂ ਤੋਂ ਪੀੜਤਾਂ ਨੂੰ ਲਿਆਉਣ ਵਾਲੇ ਦਾ ਨਾਮ ਪਤਾ ਅਤੇ ਪੀੜਤ ਦੀ ਸ਼ਨਾਖਤ, ਮਦਦਗਾਰ ਦੋਸਤਾਂ ਨੂੰ ਸਨਮਾਨ ਦਿਲਵਾਉਣ ਲਈ ਲਾਭਕਾਰੀ ਸਾਬਤ ਹੋਣਗੇ।

ਇਸ ਮੌਕੇ ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਅਤੇ ਕਾਉਂਸਲਰਾਂ ਵਲੋਂ ਨਸ਼ਿਆਂ ਅਪਰਾਧਾਂ ਰਾਹੀਂ ਹੋ ਰਹੀਆਂ ਤਬਾਹੀਆਂ ਬਾਰੇ ਜਾਣਕਾਰੀ ਦਿੱਤੀ। ਇੰਸਪੈਕਟਰ ਜਸਪਾਲ ਸਿੰਘ ਇੰਚਾਰਜ ਨੇ ਦੱਸਿਆ ਕਿ ਇਸ ਸਪਤਾਹ ਦੌਰਾਨ ਵੱਧ ਤੋਂ ਵੱਧ ਡਰਾਈਵਰਾਂ, ਕਡੰਕਟਰਾਂ ਅਤੇ ਦੂਸਰੇ ਸਟਾਫ਼ ਮੈਂਬਰਾਂ ਨੂੰ ਸੜਕਾਂ ਤੇ ਸੁਰੱਖਿਅਤ ਚਲਣ, ਠੀਕ ਸਪੀਡ ਤੇ ਸਾਵਧਾਨੀਆਂ ਨਾਲ ਵਹੀਕਲ ਚਲਾਉਣ, ਸਵਾਰੀਆਂ ਦੇ ਮਾਣ ਸਤਿਕਾਰ ਹਮਦਰਦੀ ਅਤੇ ਜ਼ਖਮੀਆਂ ਦੀ ਸੇਵਾ ਸੰਭਾਲ ਕਰਨ ਲਈ ਜਾਗਰੂਕ ਕੀਤਾ ਗਿਆ ਹੈ।

Post Views: 166
Tags: Accidents on the Road – how to help safely - First Aid for LifeBasic Road Safety & First-Aid TrainingCPR and AED Training - National Safety CouncilFirst AidFirst aid as an important traffic safety factor – evaluation of theFIRST AID CPR FIRE ROAD SAFETY HEART ATTACKFirst Aid Training - mdconshe.orgFIRST RESPONSE TO ROAD CRASHESGet Your Official First Aid Certification - Red CrossRoad Safety and First Aid Educational Program amongRoad Safety Training for External PARTNERSSchool-Based First Aid Training Programs: A Systematic ReviewWorld First Aid Day: 'First Aid and Road Safety
Previous Post

ਪੰਜਾਬ ਰਾਜ ਵਣ ਵਿਕਾਸ ਨਿਗਮ ਦੀ ਆਮਦਨੀ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ 4 ਕਰੋੜ ਵਧੀ: ਲਾਲ ਚੰਦ ਕਟਾਰੂਚੱਕ ਕਾਰਪੋਰੇਸ਼ਨ ਦੇ ਰੀਜਨਲ ਮੈਨੇਜਰਾਂ ਨਾਲ ਮੀਟਿੰਗ ਦੌਰਾਨ ਵਣ ਮੰਤਰੀ ਵੱਲੋਂ ਪਾਰਦਰਸ਼ਿਤਾ ਉੱਤੇ ਜੋਰ

Next Post

ਮਹਿਲਾਵਾਂ ਨੂੰ ਇੱਕ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਨੂੰ ਲਾਗੂ ਨਾ ਕੀਤੇ ਜਾਣ ਤੇ ਕਲੱਬ ਨੇ ਮਾਨ ਸਰਕਾਰ ਖਿਲਾਫ ਨਆਰੇਬਾਜੀ ਕਰ ਕੀਤਾ ਪ੍ਰਦਰਸ਼ਨ

Next Post
ਮਹਿਲਾਵਾਂ ਨੂੰ ਇੱਕ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਨੂੰ ਲਾਗੂ ਨਾ ਕੀਤੇ ਜਾਣ ਤੇ ਕਲੱਬ ਨੇ ਮਾਨ ਸਰਕਾਰ ਖਿਲਾਫ ਨਆਰੇਬਾਜੀ ਕਰ ਕੀਤਾ ਪ੍ਰਦਰਸ਼ਨ

ਮਹਿਲਾਵਾਂ ਨੂੰ ਇੱਕ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਨੂੰ ਲਾਗੂ ਨਾ ਕੀਤੇ ਜਾਣ ਤੇ ਕਲੱਬ ਨੇ ਮਾਨ ਸਰਕਾਰ ਖਿਲਾਫ ਨਆਰੇਬਾਜੀ ਕਰ ਕੀਤਾ ਪ੍ਰਦਰਸ਼ਨ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800