No Result
View All Result
Wednesday, May 13, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮਲੇਰਕੋਟਲਾ ’ਚ ਦੁਕਾਨਦਾਰ ਦਾ ਕਤਲ

admin by admin
in BREAKING, CRIME, National, PUNJAB
0
ਮਲੇਰਕੋਟਲਾ ’ਚ ਦੁਕਾਨਦਾਰ ਦਾ ਕਤਲ
0
SHARES
0
VIEWS
Share on FacebookShare on Twitter

ਮਲੇਰਕੋਟਲਾ, 16 ਜਨਵਰੀ ,ਪ੍ਰੈਸ ਕੀ ਤਾਕਤ ਬਿਊਰੋ: (ਬਲਜੀਤ ਸਿੰਘ ਹੁਸੈਨਪੁਰਾ,ਇਮਰਾਨ ਖਾਨ)- ਅੱਜ ਬਾਅਦ ਦੁਪਹਿਰ ਕਰੀਬ ਪੌਣੇ ਇਕ ਵਜੇ ਮਲੇਰਕੋਟਲਾ ਦੇ ਸ਼ਰਾਫਾ ਬਾਜ਼ਾਰ ਵਿਚ ਦੁਕਾਨ ਦੇ ਬਾਹਰ ਧੁੱਪ ਸੇਕ ਰਹੇ ਇਕ ਦੁਕਾਨਦਾਰ ਦਾ ਕਿਸੇ ਅਣਪਛਾਤੇ ਹਮਲਾਵਰ ਨੇ ਛੁਰਾ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਮੌਕੇ ਤੋਂ ਫ਼ਰਾਰ ਹੋ ਗਿਆ। ਮਿ੍ਰਤਕ ਦਾ ਨਾਮ ਮੁਹੰਮਦ ਸਦੀਕ (40) ਦੱਸਿਆ ਜਾਂਦਾ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਸਭ ਤੋਂ ਵੱਧ ਭੀੜ ਭੜੱਕੇ ਵਾਲੇ ਸਰਾਫ਼ਾ ਬਾਜ਼ਾਰ ਵਿਚ ਵਾਪਰੀ ਇਸ ਵਾਰਦਾਤ ਵਿਚ ਜ਼ਖ਼ਮੀ ਹੋਏ ਸਦੀਕ ਨੂੰ ਤੁਰੰਤ ਸਿਵਲ ਹਸਪਤਾਲ ਮਲੇਰਕੋਟਲਾ ਪਹੁੰਚਾਇਆ ਗਿਆ ਪਰ ਉਦੋਂ ਤੱਕ ਉਹ ਦਮ ਤੋੜ ਚੁੱਕਿਆ ਸੀ।

Post Views: 300
Tags: Hindu shopkeeper beheaded in Udaipur over social mediaK'taka Police Detains 5 In Shopkeeper's Murder CaseLatest News on youth murdered by shopkeeper in gwaliorMan Killed In Broad Daylight In Bihar's Hajipur After 2Man who murdered Glasgow shopkeeper Asad Shah inMurder of Asad ShahTarn Taran shopkeeper's murder: Gangster Landa's twoThree arrested in connection with shopkeeper Jaleel's murder
Previous Post

ਇਸ ਸਾਲ ਸੜਕਾਂ ਤੇ 10 ਲੱਖ  ਬੱਚਿਆਂ ਨੋਜਵਾਨਾਂ ਨੇ ਮਰਨਾ,   ਤੁਹਾਡੇ ਬੱਚਿਆਂ ਦੀ ਵਾਰੀ ਤਾਂ ਨਹੀਂ 

Next Post

ਸੂਬੇ ਦੇ ਹਜ਼ਾਰਾਂ ਸਿਹਤ ਕਰਮੀਆਂ ਨੂੰ ਅਜੇ ਤੱਕ ਦਸੰਬਰ ਦੀ ਤਨਖਾਹ ਨਹੀਂ ਮਿਲੀ, ਜੇ ਤਨਖਾਹ ਦਾ ਬਜ਼ਟ ਤੁਰੰਤ ਰਲੀਜ ਨਹੀਂ ਕੀਤਾ ਤਾਂ ਸੰਘਰਸ਼ ਕਰਾਂਗੇ

Next Post
ਸੂਬੇ ਦੇ  ਹਜ਼ਾਰਾਂ ਸਿਹਤ ਕਰਮੀਆਂ ਨੂੰ ਅਜੇ ਤੱਕ ਦਸੰਬਰ ਦੀ ਤਨਖਾਹ ਨਹੀਂ ਮਿਲੀ, ਜੇ ਤਨਖਾਹ ਦਾ ਬਜ਼ਟ ਤੁਰੰਤ ਰਲੀਜ ਨਹੀਂ ਕੀਤਾ ਤਾਂ ਸੰਘਰਸ਼ ਕਰਾਂਗੇ

ਸੂਬੇ ਦੇ ਹਜ਼ਾਰਾਂ ਸਿਹਤ ਕਰਮੀਆਂ ਨੂੰ ਅਜੇ ਤੱਕ ਦਸੰਬਰ ਦੀ ਤਨਖਾਹ ਨਹੀਂ ਮਿਲੀ, ਜੇ ਤਨਖਾਹ ਦਾ ਬਜ਼ਟ ਤੁਰੰਤ ਰਲੀਜ ਨਹੀਂ ਕੀਤਾ ਤਾਂ ਸੰਘਰਸ਼ ਕਰਾਂਗੇ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800