No Result
View All Result
Friday, May 23, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸੂਬੇ ਵਿਚ ਏਅਰਹੋਸਟੇਸ ਤੇ ਪਾਇਲਟ ਸਿਖਲਾਈ ਕੇਂਦਰ ਖੋਲਣ ਦੀ ਦਿਸ਼ਾ ਵਿਚ ਕੀਤਾ ਜਾਵੇ ਕੰਮ – ਸਿਵਲ ਏਵੀਏਸ਼ਨ ਮੰਤਰੀ ਵਿਪੁਲ ਗੋਇਲ

admin by admin
in BREAKING, COVER STORY, HARYANA, INDIA, National
0
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 19 ਦਸੰਬਰ- ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਸੂਬੇ ਵਿਚ ਏਅਰਹੋਸਟੇਸ ਨੂੰ ਸਿਖਲਾਈ ਦੇਣ ਅਤੇ ਪ੍ਰਤੀਸਾਲ 200 ਤੋਂ ਵੱਧ ਬੱਚੇ ਪਾਇਲਟ ਸਿਖਲਾਈ ਪ੍ਰਦਾਨ ਕਰਨ ਲਈ ਸਿਖਲਾਈ ਕੇਂਦਰ ਖੋਲਣ ਲਈ ਕੰਮ ਕੀਤਾ ਜਾਵੇ।

          ਸ੍ਰੀ ਵਿਪੁਲ ਗੋਇਲ ਅੱਜ ਚੰਡੀਗੜ੍ਹ ਵਿਚ ਸਿਵਲ ਏਵੀਏਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਗੁਰੂਗ੍ਰਾਮ ਤੋਂ ਸਾਲਾਸਰ ਧਾਮ ਅਤੇ ਖਾਟੂਸ਼ਾਮ ਤੱਕ ਏਅਰ ਟੈਕਸੀ ਚਲਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇ।

          ਉਨ੍ਹਾਂ ਨੇ ਕਿਹਾ ਕਿ ਹਿਸਾਰ ਵਿਚ ਬਣ ਰਹੇ ਮਹਾਰਾਜਾ ਅਗਰਸੇਨ ਹਵਾਈ ਅੱਡੇ ਦਾ ਲਗਭਗ 90 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਬਾਕੀ ਦੇ ਕੰਮ ਨੂੰ ਵੀ ਜਲਦੀ ਪੂਰਾ ਕੀਤਾ ਜਾਵੇ। ਹਵਾਈ ਅੱਡਿਆਂ ‘ਤੇ ਜੋ ਵੀ ਮਸ਼ੀਨਰੀ ਲਗਾਏ ਜਾਣ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ ਊਹ ਤੈਅ ਮਾਪਦੰਡਾਂ ਅਨੁਸਾਰ ਹੋਣੀ ਚਾਹੀਦੀ ਹੈ।

          ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਸੂਬੇ ਵਿਚ ਜਿੰਨ੍ਹੇ ਵੀ ਮੈਡੀਕਲ ਕਾਲਜ ਜਾਂ ਮਲਟੀ ਸਪੈਸ਼ਸ਼ਲਟੀ ਹਸਪਤਾਲ ਹਨ, ਉਨ੍ਹਾਂ ‘ਤੇ ਏਅਰ ਐਂਬੂਲੈਂਸ ਲਈ ਹੈਲੀਪੇਡ ਹੋਣੇ ਚਾਹੀਦੇ ਹਨ ਤਾਂ ਜੋ ਐਮਰਜੈਂਸੀ ਵਿਚ ਜਰੂਰਤਮੰਦ ਵਿਅਕਤੀ ਨੂੰ ਸਮੇਂ ‘ਤੇ ਉੱਥੇ ਪਹੁੰਚਾਇਆ ਜਾ ਸਕੇ। ਇਸ ਮੌਕੇ ‘ਤੇ ਸਲਾਹਕਾਰ ਨਰਹਰੀ ਸਿੰਘ ਬਾਂਗਰ, ਸੀਈਓ ਜੈਯਦੀਪ ਸਿੰਘ ਬਲਹਾਰਾ, ਪ੍ਰੋਜੈਕਟ ਡਾਇਰੈਕਟਰ ਐਮਐਮ ਦੁਹਨ ਸਮੇਤ ਹੋਰ ਅਧਿਕਮਾਰੀ ਵੀ ਮੌਜੂਦ ਰਹੇ।

Post Views: 67
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #pilota minister from the haryana stateair hostess trainingair hostress training centrebreaking newscivil aviation ministryflight trainingHaryana newsharyana news in hindiharyana news latest updateharyana news todayhindi newspilot trainingtrainingvipul goyal
Previous Post

ਕੇਂਦਰੀ ਜੇਲ੍ਹ ਪਟਿਆਲਾ ਦੀ ਅੰਡਰਟ੍ਰਾਇਲ ਮਹਿਲਾ ਬੰਦੀ ਸੋਨੀਆ ਨੂੰ ਮਿਲਿਆ ‘ਤਿਨਕਾ-ਤਿਨਕਾ ਬੰਦਨੀ ਅਵਾਰਡ 2024’ ਦਾ ਵਕਾਰੀ ਸਨਮਾਨ-ਵਰੁਣ ਸ਼ਰਮਾ

Next Post

ਹਰਿਆਣਾ ਸਰਕਾਰ ਨੇ ਨਿਰਧਾਰਿਤ ਕੀਤਾ 100 ਦਿਨ ਟੀਚਾ

Next Post

ਹਰਿਆਣਾ ਸਰਕਾਰ ਨੇ ਨਿਰਧਾਰਿਤ ਕੀਤਾ 100 ਦਿਨ ਟੀਚਾ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In