Thursday, July 30, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home INDIA

ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਸਮੇਤ 11 ਸੰਤਾਂ ਉੱਤੇ ਧੋਖਾਧੜੀ ਦਾ ਮੁਕੱਦਮਾ ਦਰਜ

admin by admin
in INDIA
Reading Time: 1 min read
A A
0
ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਸਮੇਤ 11 ਸੰਤਾਂ ਉੱਤੇ ਧੋਖਾਧੜੀ ਦਾ ਮੁਕੱਦਮਾ ਦਰਜ
0
SHARES
0
VIEWS
Share on FacebookShare on Twitter
ADVERTISEMENT

RelatedPosts

भक्तों ने हर्षोल्लास से मनाया गुरुपूर्णिमा महोत्सव

भक्तों ने हर्षोल्लास से मनाया गुरुपूर्णिमा महोत्सव

0
गुरु पूर्णिमा महोत्सव; हुआ सत्संग-भजन और गुरुदेव का मानस पूजन

गुरु पूर्णिमा महोत्सव; हुआ सत्संग-भजन और गुरुदेव का मानस पूजन

0
*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*

कल का पंचांग

0
*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*

आज का पंचांग

0
“जेनेवा में सिंदारोव के खिलाफ अपने विश्व शतरंज चैंपियनशिप खिताब का बचाव करेंगे गुकेश”  अन्य विकल्प

“जेनेवा में सिंदारोव के खिलाफ अपने विश्व शतरंज चैंपियनशिप खिताब का बचाव करेंगे गुकेश” अन्य विकल्प

0
“ट्रेलर जारी होने से पहले रणबीर कपूर की ‘रामायण’ ने टी-सीरीज़ (T-Series) के साथ की 75 करोड़ रुपये की म्यूज़िक डील: रिपोर्ट”

“ट्रेलर जारी होने से पहले रणबीर कपूर की ‘रामायण’ ने टी-सीरीज़ (T-Series) के साथ की 75 करोड़ रुपये की म्यूज़िक डील: रिपोर्ट”

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਹਰਿਦੁਆਰ 21 ਜੂਨ (ਪ੍ਰੈਸ ਕੀ ਤਾਕਤ ਬਿਊਰੋ ) ਸ਼੍ਰੀ ਪੰਚਾਇਤੀ ਅਖਾੜਾ ਨਿਰਮਲਾ ਦੇ ਫਰਜੀ ਲੈਟਰ ਹੈੱਡ ਅਤੇ ਮੋਹਰ ਦਾ ਗਲਤ ਇਸਤੇਮਾਲ ਕਰਨ ਵਾਲੇ ਅਤੇ ਫਰਜ਼ੀ ਸੋਸਾਇਟੀ ਬਨਾਉਣ ਵਾਲੇ ਕਾਰਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਸਮੇਤ 11ਸੰਤਾਂ ਮਹੰਤਾਂ ਦੇ ਖਿਲਾਫ ਸ਼੍ਰੀ ਪੰਚਾਇਤੀ ਅਖਾੜਾ ਨਿਰਮਲ ਕਨਖਲ ਦੇ ਕੁਠਾਰੀ ਮਹੰਤ ਜਸਵਿੰਦਰ ਸਿੰਘ ਸ਼ਾਸਤਰੀ ਨੇ ਪੁਲਿਸ ਥਾਣਾ ਕਨਖਲ (ਹਰਿਦੁਆਰ) ਚ’ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾਇਆ ਹੈ | ਪੱਤਰਕਾਰਾਂ ਨਾਲ ਫੋਨ ਤੇ ਗੱਲਬਾਤ ਕਰਦਿਆਂ ਅਖਾੜੇ ਦੇ ਕੁਠਾਰੀ ਮਹੰਤ ਜਸਵਿੰਦਰ ਸਿੰਘ ਸ਼ਾਸਤਰੀ ਨੇ ਦੱਸਿਆ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਧੋਖਾਧੜੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਅਖਾੜੇ ਦੀ ਸੰਪੱਤੀ ਦੇਸ਼ ਦੇ ਕਈ ਰਾਜਾਂ ਵਿੱਚ ਮੌਜੂਦ ਹੈ | ਉਕਤ ਦੋਸ਼ੀਆਂ ਵਲੋਂ ਫਰਜ਼ੀ ਮਤੇ ਦੇ ਆਧਾਰ ਤੇ ਗਲਤ-ਨੀਅਤ ਨਾਲ ਸੋਸਾਇਟੀ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਉਪਨਿਬੰਧਕ ਸੋਸਾਇਟੀ ਫਰਮਸ ਐਡ ਚਿਟ੍ਰਸ ਰੋਸ਼ਨਾਬਾਦ ਹਰਿਦੁਆਰ ਵਿੱਚ ਕਾਗਜ਼ਾਤ ਦਿੱਤੇ ਸਨ | ਉਕਤ ਦੋਸ਼ੀਆਂ ਨੇ ਅਖਾੜੇ ਦੀ ਰਜ਼ਾਬੰਦੀ ਤੋਂ ਬਿਨਾਂ ਹੀ 19 ਅਗਸਤ 2019 ਨੂੰ ਕੋਝੇ ਹੱਥ-ਕੰਡੇ ਆਪਣਾਉਦਿਆਂ ਫਰਜ਼ੀ ਮੀਟਿੰਗ ਵਿੱਚ ਸੰਤ ਕਸਮੀਰ ਸਿੰਘ ਭੂਰੀ ਵਾਲਿਆਂ ਤੇ ਉਹਨਾਂ ਦੇ ਸਾਥੀਆਂ ਨੇ ਮਹੰਤ ਰੇਸ਼ਮ ਸਿੰਘ ਨੂੰ ਸੰਸਥਾ ਦਾ ਮੁਖੀ ਨਿਯੁਕਤ ਕਰਨਾ ਦਰਸ਼ਾਇਆ ਗਿਆ ਸੀ ਜਦੋਂਕਿ ਸ਼੍ਰੀ ਪੰਚਾਇਤੀ ਅਖਾੜਾ ਨਿਰਮਲਾ ਦੇ ਸ਼੍ਰੀ ਮਹੰਤ ਗਿਆਨ ਦੇਵ ਸਿੰਘ ਮਹਾਰਾਜ ਹਨ ਨਾ ਕਿ ਮਹੰਤ ਰੇਸ਼ਮ ਸਿੰਘ ਸੰਸਥਾ ਦਾ ਮੁਖੀ ਹੈ | ਉਕਤ ਦੋਸੀਆਂ ਵੱਲੋਂ ਧੋਖਾਧੜੀ ਕਰਕੇ ਅਖਾੜੇ ਦੀ ਸੰਪੱਤੀ ਨੂੰ ਖੁਰਦ-ਬੁਰਦ ਕਰਨ ਦੀ ਸਾਜ਼ਿਸ਼ ਕੀਤੀ ਗਈ ਸੀ |
ਹਰਿਦੁਆਰ ਪੁਲਿਸ ਨੇ ਜਾਂਚ ਕਰਨ ਉਪਰੰਤ FIR NO 160 U/S 420 ,467,468, 471, 120B ਤਹਿਤ ਮਿਤੀ 19/06/2020 ਨੂੰ ਥਾਣਾ ਕਨਖਲ ਹਰਿਦੁਆਰ ਵਿਖੇ ਹੇਠ ਲਿਖੇ ਮਹੰਤਾਂ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ।ਜਿਨ੍ਹਾਂ ਵਿੱਚ ਮਹੰਤ ਰੇਸ਼ਮ ਸਿੰਘ ਚੇਲਾ ਮਹੰਤ ਭਗਵਾਨ ਸਿੰਘ ਨਿਵਾਸੀ ਡੇਰਾ ਨਿਰਮਲ ਸੇਖਵਾਂ ਫਿਰੋਜਪੁਰ, ਹਾਕਮ ਸਿੰਘ ਪੁੱਤਰ ਜੋਰਾ ਸਿੰਘ ਗੰਡਾ ਸਿੰਘ ਵਾਲਾ ਸੰਗਰੂਰ, ਬਾਬਾ ਕਸ਼ਮੀਰ ਸਿੰਘ ਚੇਲਾ ਮਹੰਤ ਗੁਰਦਿਆਲ ਸਿੰਘ ਨਿਵਾਸੀ ਡੇਰਾ ਤਪੋਬਨ ਅੰਮ੍ਰਿਤਸਰ, ਮਹੰਤ ਸੰਤੋਖ ਸਿੰਘ ਚੇਲਾ ਮਹੰਤ ਸੁੰਦਰ ਸਿੰਘ ਨਿਵਾਸੀ ਪਿੰਡ ਪਾਲਦੀ ਹੁਸ਼ਿਆਰਪੁਰ, ਪ੍ਰੇਮ ਸਿੰਘ ਪੁੱਤਰ ਮੱਖਣ ਸਿੰਘ ਨਿਵਾਸੀ ਪਿੰਡ ਮੁਰੀਦਕੇ ਕਾਲਾ ਅਫਗਾਨਾ ਗੁਰਦਾਸਪੁਰ, ਮਹੰਤ ਜਗਜੀਤ ਸਿੰਘ ਚੇਲਾ ਮਹੰਤ ਮਹਿੰਦਰ ਸਿੰਘ ਨਿਵਾਸੀ ਨਿਰਮਲ ਸੰਤਪੁਰਾ ਕਨਖਲ, ਮਹੰਤ ਕਮਲਜੀਤ ਸਿੰਘ ਪੁੱਤਰ ਕਿਸ਼ਨ ਸਿੰਘ ਪਿੰਡ ਝਨੇੜੀ ਭਵਾਨੀਗੜ੍ਹ ਸੰਗਰੂਰ,ਮਹੰਤ ਗੋਪਾਲ ਸਿੰਘ ਚੇਲਾ ਨਿਰੰਜਨ ਸਿੰਘ ਨਿਵਾਸੀ ਅਖਾੜਾ ਮਹੰਤ ਮੂਲ ਸਿੰਘ ਅੰਮ੍ਰਿਤਸਰ, ਸੁੱਖਾ ਸਿੰਘ ਚੇਲਾ ਬਾਬਾ ਕਸ਼ਮੀਰ ਸਿੰਘ (ਭੂਰੀ ਵਾਲਾ) ਡੇਰਾ ਤਪੋਬਨ ਅੰਮ੍ਰਿਤਸਰ, ਮਹੰਤ ਬਿੱਕਰ ਸਿੰਘ ਚੇਲਾ ਸੁਰਜੀਤ ਸਿੰਘ ਖਡੂਰ ਸਾਹਿਬ ਤਰਨ ਤਾਰਨ ,ਅਤੇ ਮਹੰਤ ਜਗਤਾਰ ਸਿੰਘ ਚੇਲਾ ਦਰਸ਼ਨ ਸਿੰਘ ਨਿਰਮਲ ਡੇਰਾ ਪਿੰਡ ਨੈਨੇਵਾਲ ਬਰਨਾਲਾ ਆਦਿ ਸ਼ਾਮਿਲ ਹਨ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ।

Post Views: 144
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Amritsar | Sant Baba Bhuriwale ji| Sant Baba Jaimal Singh ji Bhuri wale | Sant Baba Gurdial Singh ji Bhuri Wale | Sant Baba KashmirBaba Kashmir Singh ji Bhuri WaleMaharaj Brahma Nand Bhuriwale Garibdassi RanaMaharaj Brahma Sagar Brahma Nand Bhuriwale College (MBSBNBC)Sant Baba Bhuri Wale JiSant Baba Bhuri Wale Public Sen. Sec. SchoolSant Baba Kashmir SinghSant Baba Kashmir Singh Ji (Bhuri Wale) | MessageSANT BABA KASHMIR SINGH JI BHURI WALESant Baba Kashmir Singh ji Bhuriwale with Jarnail Singh #karsevaSant Bhuri wale ji's most interesting photossant-bhuriwale ji-with-bodyguardsSearch Results Web results Baba Kashmir Singh Ji Bhuri Wale Exclusive InterviewSwami Baba Kashmira Singh Ji - SGL Jan Sewa Kendar
ShareTweetPin
Previous Post

ਦਵਿੰਦਰਜੀਤ ਸਿੰਘ ਦਰਸ਼ੀ ਸੀਨੀਅਰ ਪੱਤਰਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੀਨੇਟ ਦੇ ਮੈਂਬਰ ਨਿਯੁਕਤ

Next Post

हालात बेकाबू: केंद्र सरकार अब करेगी महाकर्फ्यू का ऐलान !

Related Posts

भक्तों ने हर्षोल्लास से मनाया गुरुपूर्णिमा महोत्सव
INDIA

भक्तों ने हर्षोल्लास से मनाया गुरुपूर्णिमा महोत्सव

0
गुरु पूर्णिमा महोत्सव; हुआ सत्संग-भजन और गुरुदेव का मानस पूजन
INDIA

गुरु पूर्णिमा महोत्सव; हुआ सत्संग-भजन और गुरुदेव का मानस पूजन

0
*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*
BREAKING

कल का पंचांग

0
*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*
BREAKING

आज का पंचांग

0
“जेनेवा में सिंदारोव के खिलाफ अपने विश्व शतरंज चैंपियनशिप खिताब का बचाव करेंगे गुकेश”  अन्य विकल्प
BREAKING

“जेनेवा में सिंदारोव के खिलाफ अपने विश्व शतरंज चैंपियनशिप खिताब का बचाव करेंगे गुकेश” अन्य विकल्प

0
“ट्रेलर जारी होने से पहले रणबीर कपूर की ‘रामायण’ ने टी-सीरीज़ (T-Series) के साथ की 75 करोड़ रुपये की म्यूज़िक डील: रिपोर्ट”
BREAKING

“ट्रेलर जारी होने से पहले रणबीर कपूर की ‘रामायण’ ने टी-सीरीज़ (T-Series) के साथ की 75 करोड़ रुपये की म्यूज़िक डील: रिपोर्ट”

0
Next Post

हालात बेकाबू: केंद्र सरकार अब करेगी महाकर्फ्यू का ऐलान !

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us