Sunday, September 6, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home ENGLISH NEWS

ਡਾਕਟਰ ਨੀਰਜ ਭਾਰਦਵਾਜ ਪ੍ਰਿੰਸੀਪਲ ਭਾਈ ਘਨੱਈਆ ਮੈਡੀਕਲ ਇੰਸਟੀਚਿਊਟ ਸਰਹੰਦ ਰੋਡ ਪਟਿਆਲਾ

admin by admin
in ENGLISH NEWS, ENTERTAINMENT, HARYANA, INDIA, PUNJAB, SPORTS, WORLD
A A
0
ਡਾਕਟਰ ਨੀਰਜ ਭਾਰਦਵਾਜ ਪ੍ਰਿੰਸੀਪਲ ਭਾਈ ਘਨੱਈਆ ਮੈਡੀਕਲ ਇੰਸਟੀਚਿਊਟ ਸਰਹੰਦ ਰੋਡ ਪਟਿਆਲਾ
0
SHARES
0
VIEWS
Share on FacebookShare on Twitter
ADVERTISEMENT

RelatedPosts

पी.के. यूनिवर्सिटी, शिवपुरी में अंतरराष्ट्रीय गिद्ध जागरूकता दिवस–2026 के अवसर पर राष्ट्रीय वेबिनार का आयोजन

पी.के. यूनिवर्सिटी, शिवपुरी में अंतरराष्ट्रीय गिद्ध जागरूकता दिवस–2026 के अवसर पर राष्ट्रीय वेबिनार का आयोजन

0
गुरुकुल में हुआ गुरुओं का सम्मान

गुरुकुल में हुआ गुरुओं का सम्मान

0
संत श्री आशारामजी गुरुकुल, गोंदिया में जन्माष्टमी और शिक्षक दिवस कार्यक्रम का भव्य आयोजन्

संत श्री आशारामजी गुरुकुल, गोंदिया में जन्माष्टमी और शिक्षक दिवस कार्यक्रम का भव्य आयोजन्

0
गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
ऋषि प्रसाद सेवाधारी सम्मानित

ऋषि प्रसाद सेवाधारी सम्मानित

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ 15 (ਪ੍ਰੈਸ ਕੀ ਤਾਕਤ ਬਿਊਰੋ)
ਇੱਕ ਬਹੁਤ ਸੁੰਦਰ ਪਾਰਕ ਵਿਚੋ ਇੱਕ ਸੰਤ ਫਕੀਰ ਖਿਲੇ ਹੋਏ ਫੁੱਲਾਂ ਮਹਿਕਦੀ ਹਵਾਵਾ ਚਹਿਚਹਾਉਦੇ ਪੰਛੀਆਂ, ਹਵਾਵਾ ਨਾਲ ਝੂਮਦੇ ਪੋਦਿਆ ਨੂੰ ਦੇਖਦੇ ਹੋਏ ਮਸਤੀ ਵਿੱਚ ਆਪਣੇ ਚੇਲੇ ਨਾਲ ਗੀਤ ਗਾਉਂਦੇ ਹੋਏ ਨੱਚਦੇ ਟੱਪਦੇ ਜਾ ਰਹੇ ਸਨ ਕਿ ਅੱਜ ਮੇਰੇ ਈਸ਼ਵਰ ਨੇ ਫੁੱਲਾ ਵਿੱਚ ਅਵਤਾਰ ਧਾਰਿਆ ਹੋਇਆ ਹੈ, ਦਰਖਤਾਂ ਤੇ ਲਟਕਦੇ ਮੀਠੇ ਫਲਾ ਵਿੱਚ ਉਸਦੀ ਕੁਦਰਤ ਮਠਿਆਸ ਕੋਮਲਤਾ ਤਾਕਤ ਭਰ ਰਹੀ ਹੈ, ਮਿੱਟੀ ਵਿਚੋਂ ਉਸਦੇ ਪ੍ਰੇਮ ਦੀ ਖੂਸਬੂ ਆ ਰਹੀ ਹੈ ਕਿਨਮਿਨ ਬੂੰਦਾ ਰਾਹੀ ਮੇਰੇ ਈਸ਼ਵਰ ਨੇ ਸਾਰੇ ਪਤਿਆ ਦੀ ਧੂੜ ਸਾਫ ਕਰ ਦਿਤੀ ਅਤੇ ਸੱਭ ਦੇ ਚੇਹਰਿਆ ਤੇ ਮੁਸਕਰਾਹਟ ਲਿਆ ਦਿਤੀ ਹੈ, ਉਹ ਪਤਾ ਨਹੀਂ ਕਿਵੇ ਸਮੂੰਦਰਾ ਨਦੀਆ ਨਾਲਿਆਂ ਦੇ ਪਾਣੀ ਨੂੰ ਉਡਾਕੇ ਬੂੰਦਾ ਬਾਂਦੀ ਕਰ ਰਿਹਾ ਆਸਮਾਨ ਵਿੱਚ ਉਸਦੀ ਕੋਈ ਟੈਂਕੀ ਨਹੀਂ ਦਿਖਦੀ ਪਰ ਆਸਮਾਨ ਤੋਂ ਲਗਾਤਾਰ ਠੰਡੀਆ ਕੋਮਲ ਬੂੰਦਾ ਗਿਰ ਰਹੀਆ ਹਨ ਸੰਤ ਆਪਣੇ ਚੇਲੇ ਨੂੰ ਕੁਦਰਤ ਵਲੋ ਪਾਰਕ ਵਿੱਚ ਖਾਲੇ ਫੁੱਲਾਂ ਚਿਹਚਹਾਉਦੇ ਪੰਛੀਆ ਦੇ ਅਨੰਦ ਬਾਰੇ ਗਲਾ ਕਰਦੇ ਗੀਤ ਭਜਨ ਗਾਉਂਦੇ ਪੂਰੀ ਮਸਤੀ ਵਿੱਚ ਨੱਚਦੇ ਟੱਪਦੇ ਜਾ ਰਹੇ ਸਨ। ਦੁਸਰੇ ਪਾਸੇ ਤੋਂ ਇੱਕ ਨਵ ਵਿਆਹੀ ਜੋੜੀ ਹੱਥ ਵਿੱਚ ਹੱਥ ਪਾਕੇ ਮਸਤੀ ਵਿੱਚ ਹਸਦੇ ਹਸਦੇ ਆ ਰਹੀ ਸੀ। ਜਦੋ ਸੰਤ ਉਨਾਂ ਕੋਲੋ ਲੰਘਣ ਲਗੇ ਤਾ ਅਚਾਨਕ ਸੰਤ ਦਾ ਪੈਰ ਇੱਕ ਚਿਕੜ ਵਿਚ ਪੈ ਗਿਆ ਅਤੇ ਕੁਝ ਛਿੱਟੇ ਲੜਕੀ ਦੇ ਕਪੜਿਆ ਅਤੇ ਮੂੰਹ ਤੇ ਪੈ ਗਏ ।ਉਸ ਲੜਕੀ ਦੇ ਮਹਿਬੂਬ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਕਈ ਗਾਲਾ ਸੰਤ ਨੂੰ ਕਢੀਆ ਅਤੇ ਆਕੇ ਦੋ ਚਾਰ ਥੱਪੜ ਸੰਤ ਦੇ ਮੂੰਹ ਤੇ ਮਾਰੇ। ਸੰਤ ਚੁੱਪ ਰਹੇ ਅਤੇ ਮਾਫੀ ਮੰਗਕੇ ਹੱਥ ਜੋੜਕੇ ਅਗੇ ਲੰਘ ਗਏ। ਅਚਾਨਕ ਪੂਰੇ ਜੋਰ ਨਾਲ ਬਿਜਲੀਆ ਚਮਕਣ ਲਗੀਆ , ਬੱਦਲ ਗਰਜਣੇ ਸੁਰੂ ਹੋ ਗਏ , ਠੰਡੀਆ ਹਵਾਵਾਂ ਹਨੇਰੀ ਝੱਖੜਾ ਵਿੱਚ ਬਦਲ ਗਈਆ। ਅਚਾਨਕ ਇੱਕ ਦਰਖਤ ਦਾ ਟਾਹਣਾ ਟੁੱਟਿਆ ਅਤੇ ਆਕੇ ਜੋੜੀ ਦੇ ਮਹਿਬੂਬ ਦੇ ਉਪਰ ਗਿਰ ਗਿਆ ਜਿਸ ਨਾਲ ਉਸ ਵਿਅਕਤੀ ਦਾ ਸਿਰ ਫੱਟ ਗਿਆ, ਬਾਹ ਅਤੇ ਹੱਥ ਟੁੱਟ ਗਏ , ਅਤੇ ਉਹ ਚਿੱਕੜ ਵਿੱਚ ਡਿਗਕੇ ਦਰਦ ਨਾਲ ਚੀਕਾ ਮਾਰਨ ਲਗਾ। ਲੋਕ ਇਕੱਠੇ ਹੋ ਗਏ ਅਤੇ ਸੰਤ ਜੀ ਵੱਲ ਦੇਖਣ ਲਗੇ। ਤਾ ਸੰਤ ਨੇ ਫੁੱਲਾ ਦਰਖਤਾਂ ਵੱਲ ਹਥ ਜੋੜਕੇ ਦੇਖਿਆ ਅਤੇ ਚਾਰੇ ਪਾਸੇ ਨਮਸਕਾਰ ਕਰਦੇ ਹੋਏ ਕਿਹਾ ਕਿ ਇਸ ਭੱਲੇ ਇਨਸਾਨ ਨੂੰ ਆਪਣੇ ਮਹਿਬੂਬ ਦੀ ਬੇਇੱਜ਼ਤੀ ਸਹਿਣ ਨਹੀਂ ਹੋਈ ਅਤੇ ਇਸਨੇ ਆਪਣਾ ਜੋਰ ਮੇਰੇ ਤੇ ਦਿਖਾਇਆ ਪਰ ਇਸ ਕੁਦਰਤ ਅਤੇ ਈਸਵਰ ਨੂੰ ਆਪਣੇ ਇਸ ਆਸਕ ਸੰਤ ਦੀ ਬੇਇਜ਼ਤੀ ਸਹਿਨ ਨਹੀਂ ਹੋਈ ਤਾ ਉਸਨੇ ਆਪਣਾ ਜੋਰ ਦਿਖਾ ਦਿੱਤਾ, ਹਿਸਾਬ ਤਾ ਉਹ ਬਰਾਬਰ ਕਰਦਾ ਹੀ ਰਹਿੰਦਾ ਹੈ ਭੱਲੇ ਦਾ ਬਦਲਾ ਭਲਾਈ ਅਤੇ ਬੁਰਾਈ ਦਾ ਬਦਲਾ,,, ਫੇਰ ਸੰਤ ਫੁੱਲਾਂ ਦਰਖਤਾਂ ਨੂੰ ਦੇਖਦੇ ਹੋਏ ਮਸਤੀ ਵਿੱਚ ਨੱਚਦੇ ਗਾਉਂਦੇ ਹੋਏ ਅਗੇ ਲੰਘ ਗਏ। ਵਲੋ: ਡਾਕਟਰ ਨੀਰਜ ਭਾਰਦਵਾਜ ਪ੍ਰਿੰਸੀਪਲ ਭਾਈ ਘਨੱਈਆ ਮੈਡੀਕਲ ਇੰਸਟੀਚਿਊਟ ਸਰਹੰਦ ਰੋਡ ਪਟਿਆਲਾ

Post Views: 240
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

PUNJAB CM CONDOLES PASSING AWAY OF SHAHEED BHAGAT SINGH’S NEPHEW ABHAY SINGH SANDHU

Next Post

TO AUGMENT O2 SUPPLIES, PUNJAB’S FIRST OXYGEN EXPRESS ON WAY TO BOKARO TO LIFT 40 MT LMO

Related Posts

पी.के. यूनिवर्सिटी, शिवपुरी में अंतरराष्ट्रीय गिद्ध जागरूकता दिवस–2026 के अवसर पर राष्ट्रीय वेबिनार का आयोजन
INDIA

पी.के. यूनिवर्सिटी, शिवपुरी में अंतरराष्ट्रीय गिद्ध जागरूकता दिवस–2026 के अवसर पर राष्ट्रीय वेबिनार का आयोजन

0
गुरुकुल में हुआ गुरुओं का सम्मान
INDIA

गुरुकुल में हुआ गुरुओं का सम्मान

0
संत श्री आशारामजी गुरुकुल, गोंदिया में जन्माष्टमी और शिक्षक दिवस कार्यक्रम का भव्य आयोजन्
INDIA

संत श्री आशारामजी गुरुकुल, गोंदिया में जन्माष्टमी और शिक्षक दिवस कार्यक्रम का भव्य आयोजन्

0
गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू
BREAKING

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
ऋषि प्रसाद सेवाधारी सम्मानित
INDIA

ऋषि प्रसाद सेवाधारी सम्मानित

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया
BREAKING

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
Next Post
TO AUGMENT O2 SUPPLIES, PUNJAB’S FIRST OXYGEN EXPRESS ON WAY TO BOKARO TO LIFT 40 MT LMO

TO AUGMENT O2 SUPPLIES, PUNJAB'S FIRST OXYGEN EXPRESS ON WAY TO BOKARO TO LIFT 40 MT LMO

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us