Tuesday, July 28, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home HARYANA

ਰਾਜ ਸਰਕਾਰ ਖੇਤੀਬਾੜੀ ਅਧਾਰਿਤ ਉਦਯੋਗ ਸਥਾਪਿਤ ਕਰਨ ‘ਤੇ ਜੋਰ ਦੇਵੇਗੀ – ਡਿਪਟੀ ਸੀਐਮ

admin by admin
in HARYANA, INDIA
Reading Time: 1 min read
A A
0
ਕਈ ਵੀ ਵਿਅਕਤੀ ਆਪਣੇ ਦਸਤਾਵੇਜ ਜਮਾਂ ਕਰਨ ਤੋਂ ਬਾਅਦ ਹਰਿਆਣਾ ਵਿਚ ਕਿਸੇ ਵੀ ਤਹਿਸੀਲ ਤੋਂ ਰਜਿਸਟਰੀ ਕਰਵਾ ਸਕੇਗਾ : ਦੁਸ਼ਯੰਤ ਚੌਟਾਲਾ
0
SHARES
0
VIEWS
Share on FacebookShare on Twitter
ADVERTISEMENT

RelatedPosts

*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*

आज का पंचांग

0
भारत ने T20I सीरीज में जिम्बाब्वे का 3-0 से सूपड़ा साफ किया, यूके दौरे के बुरे सपने के दर्द को किया कम

भारत ने T20I सीरीज में जिम्बाब्वे का 3-0 से सूपड़ा साफ किया, यूके दौरे के बुरे सपने के दर्द को किया कम

0
पंकज त्रिपाठी की ‘ओह माय डॉग’ टली, निर्देशक बोले- ‘OMG 2 के क्लैश की गलती नहीं दोहराएंगे’

पंकज त्रिपाठी की ‘ओह माय डॉग’ टली, निर्देशक बोले- ‘OMG 2 के क्लैश की गलती नहीं दोहराएंगे’

0
“पंजाब सरकार की महिलाओं को एक और तोहफा देने की तैयारी…”

मुख्यमंत्री भगवंत सिंह मान ने भारत में अपनी तरह के पहले ₹1,116 करोड़ के वर्धमान-आइची स्टील फोर्जिंग प्लांट की आधारशिला रखी; 500 युवाओं को मिलेगा प्रत्यक्ष रोजगार

0
सीओ जसवंतनगर के साथ AI से फर्जी फोटो बनाकर इंस्टाग्राम पर वायरल, SSP ने दिए जांच के आदेश

सीओ जसवंतनगर के साथ AI से फर्जी फोटो बनाकर इंस्टाग्राम पर वायरल, SSP ने दिए जांच के आदेश

0
*साढ़े चार साल में पंजाब में एक भी पेपर लीक न होना गर्व की बात- भगवंत सिंह मान*

*साढ़े चार साल में पंजाब में एक भी पेपर लीक न होना गर्व की बात- भगवंत सिंह मान*

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 2 ਸਤੰਬਰ (ਸ਼ਿਵ ਨਾਰਾਇਣ ਜਾਂਗੜਾ) – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਰਾਜ ਸਰਕਾਰ ਖੇਤੀਬਾੜੀ ਅਧਾਰਿਤ ਉਦਯੋਗ ਸਥਾਪਿਤ ਕਰਨ ‘ਤੇ ਜੋਰ ਦੇਵੇਗੀ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਬਿਹਤਰ ਦਾਮ ਮਿਲ ਸਕਣ| ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਆਤਮਨਿਰਭਰ ਭਾਰਤ ਮੁਹਿੰਮ ਦੇ ਤਹਿਤ ਖੇਤੀਬਾੜੀ ਅਧਾਰਿਤ ਅਜਿਹੀ ਪਰਿਯੋਜਨਾਵਾਂ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਨ੍ਹਾਂ ਤੋਂ ਖੇਤੀਬਾੜੀ ਬੁਨਿਆਦੀ ਢਾਂਚੇ ਦਾ ਹੋਰ ਵੱਧ ਵਿਕਾਸ ਹੋਵੇ|
ਡਿਪਟੀ ਮੁੱਖ ਮੰਤਰੀ ਨੇ ਅੱਜ ਇੱਥੇ ਦਸਿਆ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦੇ ਤਹਿਤ ਵਿੱਤੀ ਸਹੂਲਤ ਯੋਜਨਾ ਤਿਆਰ ਕੀਤੀ ਹੈ| ਇਸ ਦੇ ਤਹਤ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਰਾਹੀਂ ਬੁਨਿਆਦੀ ਢਾਂਚੇ ਅਤੇ ਲਾਜਿਸਟਿਕ ਸਹੂਲਤਾਂ ਦੇ ਲਹੀ ਉਦਮੀਆਂ ਸਟਾਰਟ-ਅੱਪ, ਐਗਰੀ-ਟੇਕ ਪਲੇਅਰਸ ਅਤੇ ਕਿਸਾਨ ਸਮੂਹਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਇਕ ਲੱਖ ਕਰੋੜ ਰੁਪਏ ਦਾ ਆਰਥਿਕ ਪੈਕੇਜ ਰੱਖਿਆ ਹੈ|
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੇ ਇਸ ਇਕ ਲੱਖ ਕਰੋੜ ਦੇ ਆਰਥਿਕ ਪੈਕੇਜ ਵਿੱਚੋਂ 3170 ਕਰੋੜ ਰੁਪਏ ਦੀ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਕਈ ਪਰਿਯੋਜਨਾਵਾਂ ਬਣਾਏਗੀ| ਇਸ ਦੇ ਤਹਿਤ ਪਰਿਯੋਜਨਾਵਾਂ ਦੀ ਜਾਂਚ ਅਤੇ ਸਿਫਾਰਿਸ਼ ਕਰਨ ਲਈ ਸਹਿਕਾਰਿਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀ ਅਗਵਾਈ ਹੇਠ ਇਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ| ਹੁਣ ਹਿਹ ਟਾਸਕ ਫੋਰਸ ਹਿੱਤਧਾਰਕਾਂ ਤੋਂ ਪ੍ਰਸਤਾਵ ਮੰਗੇਗਾ, ਪ੍ਰਸਤਾਵਾਂ ਦੀ ਵਿਵਹਾਰਤਾ ਦੀ ਜਾਂਚ ਕਰੇਗਾ ਅਤੇ ਸਰਕਾਰ ਦੇ ਵਿਚਾਰ ਅਧੀਨ ਜਾਂ ਅਨਮੋਦਿਤ ਲਈ ਪਰਿਯੋਜਨਾਵਾਂ ਦੀ ਸਿਫਾਰਿਸ਼ ਕਰੇਗਾ|
ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਿਸ਼ੇਸ਼ ਤਰਲ ਕਰਜੇ ਰਾਹੀਂ ਕਿਸਾਨਾਂ ਨੂੰ ਵੱਧ ਕਾਰਜਸ਼ੀਲ ਪੂੰਜੀ ਉਪਲਬਧ ਕਰਵਾਉਣ, ਘੱਟ ਸਮੇਂ ਲਈ ਇਨ ਐਡਵਾਂਸ ਅਤੇ ਪਸ਼ੂ ਕਿਸਾਨ ਕ੍ਰੇਡਿਟ ਕਾਰਡ ਦੇ ਤਹਿਤ ਨਾਮਜਦਗੀ, ਖੇਤੀਬਾੜੀ ਬੁਨਿਆਦੀ ਢਾਂਚੇ ਦੇ ਵਿਕਾਸ, ਦੁੱਧ ਉਤਪਾਦਕ ਸਹਿਕਾਰੀ ਕਮੇਟੀਆਂ ਦੇ ਲਹੀ ਬੁਨਿਆਦੀ ਢਾਂਚੇ ਅਤੇ ਦੁੱਧ ਉਤਪਾਦਨ ਸਹਿਕਾਰੀ ਕਮੇਟੀਆਂ, ਦੁੱਧ ਸੰਗ੍ਰਹਿ ਕੇਂਦਰਾਂ ਅਤੇ ਦੁੱਧ ਪਲਾਟਾਂ ਦੇ ਡਿਜੀਟਲਕਰਣ ਅਤੇ ਨਵੀਨੀਕਰਣ ਆਦਿ ਨਾਲ ਸਬੰਧਿਤ ਪਰਿਯੋਜਨਾਵਾਂ ਤਿਆਰ ਕਰਣ ਤਾਂ ਜੋ ਸੂਬੇ ਦੇ ਕਿਸਾਨਾਂ ਨੂੱ ਵੱਧ ਤੋਂ ਵੱਧ ਲਾਭ ਹੋਵੇ|
ਡਿਪਟੀ ਸੀਐਮ ਨੇ ਇਹ ਵੀ ਦਸਿਆ ਕਿ ਰਾਜ ਸਰਕਾਰ ਨੇ ਖੇਤੀਬਾੜੀ-ਉਦਮਿਤਾ ਨੂੰ ਪ੍ਰੋਤਸਾਹਨ ਕਰਨ ਦੇ ਉਦੇਸ਼ ਨਾਲ ਕਿਸਾਨਾਂ ਨੂੰ ਖੇਤ ਪਰਿਸੰਪਤੀਆਂ ਦੇ ਪੋਸ਼ਣ ਅਤੇ ਕਮਲ ਪ੍ਰਬੰਧਨ ਬਾਰੇ ਪੜੇ-ਲਿਖਣ ਕਰਨ ਲਈ ਸੈਮੀਨਾਰ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ| ਇਹ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਲਈ ਵੱਧ ਮੁੱਲ ਪ੍ਰਾਪਤ ਕਰਨ, ਅਰਥਵਿਵਸਥਾ ਨੂੰ ਘੱਟ ਕਰਨ ਅਤੇ ਮੈਨੂਫੈਕਚਰਿੰਗ ਅਤੇ ਮੁੱਲ ਸਵਰਧਨ ਨੂੰ ਵਧਾਉਣ ਵਿਚ ਮਦਦ ਕਰਣਗੇ|

Post Views: 157
  • Facebook
  • Twitter
  • WhatsApp
  • Telegram
  • Facebook Messenger
  • Copy Link
Tags: chandigarh newshARYANA bjp newsHaryana crime newshARYANA governER latest newsHaryana government latest newsHaryana govt. newshARYANA latest newsHaryana Live latest newsHaryana politicshARYANA top 10 newspapersjust now Haryana newsLatest News and Updates on Haryanapress ki takatpress ki taquatPunjabi khabrantop ten hARYANA daily punjabi newspapers list
ShareTweetPin
Previous Post

ਮਿਸ਼ਨ ਫ਼ਤਿਹ : ਪੰਚਾਇਤਾਂ ਤੇ ਨੌਜਵਾਨ ਕੋਵਿਡ ਬਾਰੇ ਅਫ਼ਵਾਹਾਂ ਨੂੰ ਠੱਲ ਪਾਉਣ ਲਈ ਅੱਗੇ ਆਉਣ-ਡੀ.ਸੀ. ਕੁਮਾਰ ਅਮਿਤ

Next Post

ਹਰਿਆਣਾ ਦੇ ਚੌਧਰੀ ਚਰਣ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਪੋਸਟ ਗਰੈਜੂਏਟ ਤੇ ਪੀਐਚਡੀ ਕੋਰਸ ਵਿਚ ਦਾਖਲੇ ਲਈ ਪ੍ਰੀਖਿਆ ਦੀ ਮਿੱਤੀਆਂ ਐਲਾਨ ਕਰ ਦਿੱਤੀਆਂ

Related Posts

*अमृतसर में 6.5 किलो हेरोइन और 9.90 लाख रुपये की ड्रग मनी के साथ एक महिला सहित तीन गिरफ्तार*
BREAKING

आज का पंचांग

0
भारत ने T20I सीरीज में जिम्बाब्वे का 3-0 से सूपड़ा साफ किया, यूके दौरे के बुरे सपने के दर्द को किया कम
BREAKING

भारत ने T20I सीरीज में जिम्बाब्वे का 3-0 से सूपड़ा साफ किया, यूके दौरे के बुरे सपने के दर्द को किया कम

0
पंकज त्रिपाठी की ‘ओह माय डॉग’ टली, निर्देशक बोले- ‘OMG 2 के क्लैश की गलती नहीं दोहराएंगे’
BREAKING

पंकज त्रिपाठी की ‘ओह माय डॉग’ टली, निर्देशक बोले- ‘OMG 2 के क्लैश की गलती नहीं दोहराएंगे’

0
“पंजाब सरकार की महिलाओं को एक और तोहफा देने की तैयारी…”
BREAKING

मुख्यमंत्री भगवंत सिंह मान ने भारत में अपनी तरह के पहले ₹1,116 करोड़ के वर्धमान-आइची स्टील फोर्जिंग प्लांट की आधारशिला रखी; 500 युवाओं को मिलेगा प्रत्यक्ष रोजगार

0
सीओ जसवंतनगर के साथ AI से फर्जी फोटो बनाकर इंस्टाग्राम पर वायरल, SSP ने दिए जांच के आदेश
INDIA

सीओ जसवंतनगर के साथ AI से फर्जी फोटो बनाकर इंस्टाग्राम पर वायरल, SSP ने दिए जांच के आदेश

0
*साढ़े चार साल में पंजाब में एक भी पेपर लीक न होना गर्व की बात- भगवंत सिंह मान*
BREAKING

*साढ़े चार साल में पंजाब में एक भी पेपर लीक न होना गर्व की बात- भगवंत सिंह मान*

0
Next Post
ਹਰਿਆਣਾ ਦੇ ਚੌਧਰੀ ਚਰਣ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਪੋਸਟ ਗਰੈਜੂਏਟ ਤੇ ਪੀਐਚਡੀ ਕੋਰਸ ਵਿਚ ਦਾਖਲੇ ਲਈ ਪ੍ਰੀਖਿਆ ਦੀ ਮਿੱਤੀਆਂ ਐਲਾਨ ਕਰ ਦਿੱਤੀਆਂ

ਹਰਿਆਣਾ ਦੇ ਚੌਧਰੀ ਚਰਣ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਪੋਸਟ ਗਰੈਜੂਏਟ ਤੇ ਪੀਐਚਡੀ ਕੋਰਸ ਵਿਚ ਦਾਖਲੇ ਲਈ ਪ੍ਰੀਖਿਆ ਦੀ ਮਿੱਤੀਆਂ ਐਲਾਨ ਕਰ ਦਿੱਤੀਆਂ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us