Tuesday, September 8, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home HARYANA

ਹਰਿਆਣਾ ਦੀਆਂ ਯੂਨੀਵਰਸਿਟੀਆਂ ਵਿਚ ਸਿਖਿਆ ਦੀ ਗੁਣਵੱਤਾ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇ – ਰਾਜਪਾਲ

admin by admin
in HARYANA, INDIA
Reading Time: 1 min read
A A
0
ਹਰਿਆਣਾ ਦੀਆਂ ਯੂਨੀਵਰਸਿਟੀਆਂ ਵਿਚ ਸਿਖਿਆ ਦੀ ਗੁਣਵੱਤਾ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇ – ਰਾਜਪਾਲ
0
SHARES
0
VIEWS
Share on FacebookShare on Twitter
ADVERTISEMENT

RelatedPosts

पी.के. यूनिवर्सिटी, शिवपुरी में अंतरराष्ट्रीय गिद्ध जागरूकता दिवस–2026 के अवसर पर राष्ट्रीय वेबिनार का आयोजन

पी.के. यूनिवर्सिटी, शिवपुरी में अंतरराष्ट्रीय गिद्ध जागरूकता दिवस–2026 के अवसर पर राष्ट्रीय वेबिनार का आयोजन

0
गुरुकुल में हुआ गुरुओं का सम्मान

गुरुकुल में हुआ गुरुओं का सम्मान

0
संत श्री आशारामजी गुरुकुल, गोंदिया में जन्माष्टमी और शिक्षक दिवस कार्यक्रम का भव्य आयोजन्

संत श्री आशारामजी गुरुकुल, गोंदिया में जन्माष्टमी और शिक्षक दिवस कार्यक्रम का भव्य आयोजन्

0
गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
ऋषि प्रसाद सेवाधारी सम्मानित

ऋषि प्रसाद सेवाधारी सम्मानित

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ, 23 ਜੂਨ (ਪੀਤੰਬਰ ਸ਼ਰਮਾ) – ਹਰਿਆਣਾ ਦੇ ਰਾਜਪਾਲ ਸਤਯਦੇਵ ਨਾਰਾਇਣ ਆਰਿਆ ਨੇ ਕਿਹਾ ਕਿ ਸੂਬੇ ਦੀ ਸਾਰੀ ਯੂਨੀਵਰਸਿਟੀਆਂ ਵਿਚ ਸਿਖਿਆ ਦੀ ਗੁਣਵੱਤਾ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਅਕ ਸਿਲੇਬਸ ਵਿਚ ਜੀਵਨ ਬਿਤਾਉਣ ਨਾਲ ਜੁੜੇ ਮਾਮਲੇ ਸ਼ਾਮਿਲ ਕਰਕੇ ਵਿਦਿਆਰਥੀਆਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇਗਾ| ਸ੍ਰੀ ਆਰਿਆ ਅੱਜ ਹਰਿਆਣਾ ਰਾਜ ਉੱਚੇਰੀ ਸਿਖਿਆ ਪਰਿਸ਼ਦ ਦੇ ਚੇਅਰਮੈਨ ਬੀ.ਕੇ.ਕੁਠਿਆਲਾ ਨਾਲ ਵਿਚਾਰ-ਵਟਾਂਦਰਾ ਕਰ ਰਹੇ ਸਨ| ਉਨਾਂ ਨੇ ਸ੍ਰੀ ਕੁਠਿਆਲਾ ਨੂੰ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਸਿਲੇਬਸ ਵਿਚ ਆਧੁਨਿਕ ਸਮੇਂ ਦੀ ਲੋਂੜ ਅਨੁਸਾਰ ਵਿਸ਼ਿਆਂ ਨੂੰ ਲਾਗੂ ਕਰਨ ਲਈ ਸੁਝਾਅ ਦੇਣ ਲਈ ਵੀ ਕਿਹਾ| ਉੱਚੇਰੀ ਸਿਖਿਆ ਪਰਿਸ਼ਦ ਦੇ ਸੁਝਾਵਾਂ ਨੂੰ ਯੂਨੀਵਰਸਿਟੀਆਂ ਦੀ ਮਾਹਰਤਾ ਅਨੁਸਾਰ ਲਾਗੂ ਕਰਵਾਇਆ ਜਾਵੇਗਾ|
ਰਾਜਪਾਲ ਸ੍ਰੀ ਅਰਿਆ ਨੇ ਭਾਰਤੀ ਸਭਿਆਚਾਰ ਤੇ ਗਿਆਨ-ਵਿਗਿਆਨ ‘ਤੇ ਆਧਾਰਿਤ ਵਿਸ਼ਿਆਂ ‘ਤੇ ਖੋਜ ਕੰਮ ਦਾ ਘੇਰਾ ਵੱਧਾਉਂਣ ‘ਤੇ ਜੋਰ ਦਿੱਤਾ| ਉਨਾਂ ਕਿਹਾ ਕਿ ਖੋਜ ਕੰਮਾਂ ਤੇ ਰੁਜ਼ਗਾਰਮੁੱਖੀ ਸਿਖਿਆ ਲਈ ਯੂਨੀਵਰਸਿਟੀ ਕੰਪਲੈਕਸਾਂ ਵਿਚ ਸਿਖਿਆ ਦੇ ਵਧੀਆ ਕੇਂਦਰ ਸਥਾਪਿਤ ਕਰਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਦੀ ਲੋਂੜ ਹੈ| ਇਸ ਦੇ ਨਾਲ-ਨਾਲ ਆਨਲਾਇਨ ਸਿਖਿਆ ਲਈ ਡਿਜੀਟਲ ਪਲੇਟਫਾਰਮ ਵੀ ਮਜਬੂਤ ਕੀਤੇ ਜਾਣ ਬਾਰੇ ਯੂਨੀਵਰਸਿਟੀਆਂ ਨੂੰ ਆਦੇਸ਼ ਜਾਰੀ ਕੀਤੇ ਜਾਣਗੇ, ਜਿਸ ਨਾਲ ਵਿਦਿਆਰਕੀਆਂ ਨੂੰ ਵਿਸ਼ਵ ਪੱਧਰ ਦੀ ਸਿਖਿਆ ਪ੍ਰਾਪਤ ਹੋਵੇਗੀ|
ਹਰਿਆਣਾ ਰਾਜ ਉੱਚੇਰੀ ਸਿਖਿਆ ਪਰਿਸ਼ਦ ਦੇ ਚੇਅਰਮੈਨ ਬੀ.ਕੇ. ਕੁਠਿਆਲਾ ਨੇ ਵੀ ਦਸਿਆ ਕਿ ਮੌਜ਼ੂਦਾ ਵਿਚ ਨੌਜੁਆਨਾਂ ਨੂੰ ਗਿਆਨ-ਵਿਗਿਆਨ ਪਰੰਪਰਾ ਤੇ ਸਭਿਆਚਾਰ ਤੋਂ ਜਾਣੂੰ ਕਰਵਾਉਣ ਦੀ ਲੋਂੜ ਹੈ| ਇੰਨਾਂ ਸਾਰੀਆਂ ਪ੍ਰਣਾਲੀਆਂ ਨੂੰ ਆਧੁਨਿਕ ਵਿਗਿਆਨ ਨਾਲ ਜੋੜ ਕੇ ਖੋਜ ਕੰਮਾਂ ਨੂੰ ਅੱਗੇ ਵੱਧਾਇਆ ਜਾ ਸਕਦਾ ਹੈ| ਇਸ ਦੇ ਨਾਲ-ਨਾਲ ਯੂਨੀਵਰਸਿਟੀਆਂ ਦੀ ਗ੍ਰੈਜੂਏਟ ਪੱਧਰ ਦੀ ਜਮਾਤਾਂ ਵਿਚ ਜੀਵਨ ਜਿਊਂਣ ਦੀ ਪ੍ਰੈਕਟਿਕਲ ਤੇ ਵਿਹਾਰਕ ਉੱਚੇਰੀ ਸਿਖਿਆ ਦੇ ਕੇ ਵਿਦਿਆਰਥੀਆਂ ਨੂੰ ਆਤਮਨਿਰਭਰ ਬਣਾਇਆ ਜਾ ਸਕਦਾ ਹੈ| ਰਾਜ ਉੱਚੇਰੀ ਸਿਖਿਆ ਪਰਿਸ਼ਦ ਵੱਲੋਂ ਇਸ ਬਾਰੇ 10-10 ਪ੍ਰੈਕਟਿਕਲ ਵਿਸ਼ਾ ਵੀ ਤਿਆਰ ਕੀਤੇ ਗਏ ਹਨ, ਜਿੰਨਾਂ ਨੂੰ ਗ੍ਰੈਜੂਏਟ ਪੱਧਰ ਦੀ ਜਮਾਤਾਂ ਵਿਚ ਲਾਗੂ ਕਰਨ ਨਾਲ ਵਿਦਿਆਰਥੀਆਂ ਨੂੰ ਲਾਭ ਹੋਵੇਗਾ|

Post Views: 377
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

पंजाब सरकार एक जुलाई से क्लीनिकल इस्टेब्लिशमेंट एक्ट लागू करने की तैयारी में

Next Post

ਸਕੂਲੀ ਬੱਚਿਆਂ ਦੀ ਪੜਾਈ ਲਈ ਰਿਲਾਇੰਸ ਜੀਓ ਟੀਵੀ ਨਾਲ ਸਮਝੌਤਾ

Related Posts

पी.के. यूनिवर्सिटी, शिवपुरी में अंतरराष्ट्रीय गिद्ध जागरूकता दिवस–2026 के अवसर पर राष्ट्रीय वेबिनार का आयोजन
INDIA

पी.के. यूनिवर्सिटी, शिवपुरी में अंतरराष्ट्रीय गिद्ध जागरूकता दिवस–2026 के अवसर पर राष्ट्रीय वेबिनार का आयोजन

0
गुरुकुल में हुआ गुरुओं का सम्मान
INDIA

गुरुकुल में हुआ गुरुओं का सम्मान

0
संत श्री आशारामजी गुरुकुल, गोंदिया में जन्माष्टमी और शिक्षक दिवस कार्यक्रम का भव्य आयोजन्
INDIA

संत श्री आशारामजी गुरुकुल, गोंदिया में जन्माष्टमी और शिक्षक दिवस कार्यक्रम का भव्य आयोजन्

0
गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू
BREAKING

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
ऋषि प्रसाद सेवाधारी सम्मानित
INDIA

ऋषि प्रसाद सेवाधारी सम्मानित

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया
BREAKING

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
Next Post
ਸਕੂਲੀ ਬੱਚਿਆਂ ਦੀ ਪੜਾਈ ਲਈ ਰਿਲਾਇੰਸ ਜੀਓ ਟੀਵੀ ਨਾਲ ਸਮਝੌਤਾ

ਸਕੂਲੀ ਬੱਚਿਆਂ ਦੀ ਪੜਾਈ ਲਈ ਰਿਲਾਇੰਸ ਜੀਓ ਟੀਵੀ ਨਾਲ ਸਮਝੌਤਾ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us