No Result
View All Result
Wednesday, April 22, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮੌਸਮ ਵਿਭਾਗ ਨੇ ਸੁਣਾ ਦਿੱਤੀ ਚੰਗੀ ਖ਼ਬਰ

admin by admin
in BREAKING, CHANDIGARH, COVER STORY, PUNJAB
0
ਅੱਜ ਤੋਂ ਸਾਫ਼ ਹੋਵੇਗਾ ਮੌਸਮ, 2 ਤੋਂ 4 ਡਿਗਰੀ ਸੈਲਸੀ ਤਕ ਵਧ ਸਕਦਾ ਹੈ ਪਾਰਾ
0
SHARES
0
VIEWS
Share on FacebookShare on Twitter

ਲੁਧਿਆਣਾ,12 ਜੁਲਾਈ 2023(ਪ੍ਰੈਸ ਕੀ ਤਾਕਤਬਿਊਰੋ): ਪੰਜਾਬ ‘ਚ ਵੱਖ-ਵੱਖ ਥਾਵਾਂ ’ਤੇ ਪਿਛਲੇ ਕੁੱਝ ਦਿਨਾਂ ਦੌਰਾਨ ਹੋਈ ਬਾਰਸ਼ ਨੇ ਸੂਬੇ ’ਚ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਪੰਜਾਬ ਦੇ ਦਰਿਆਵਾਂ ’ਚ ਵਧੇ ਪਾਣੀ ਦੇ ਪੱਧਰ ਪਿੱਛੇ ਹਿਮਾਚਲ ਪ੍ਰਦੇਸ਼ ’ਚ ਹੋਈ ਵਰਖਾ ਹੈ। ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਚੰਗੀ ਖ਼ਬਰ ਇਹ ਹੈ ਕਿ ਇਸ ਹਫ਼ਤੇ ਸੂਬੇ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਤਾਂ ਹੋ ਸਕਦੀ ਹੈ ਪਰ ਭਾਰੀ ਮੀਂਹ ਦੇ ਆਸਾਰ ਨਹੀਂ ਹਨ।ਬੀਤੇ ਦਿਨ ਤਾਪਮਾਨ ’ਚ 4.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ’ਚ ਸਭ ਤੋ ਵੱਧ ਤਾਪਮਾਨ ਅੰਮ੍ਰਿਤਸਰ ਦਾ 37 ਡਿਗਰੀ ਸੈਲਸੀਅਸ ਰਿਹਾ। ਦੱਸਣਯੋਗ ਹੈ ਕਿ ਪੰਜਾਬ ‘ਚ ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਨਦੀਆਂ, ਨਾਲੇ ਪੂਰੀ ਤਰ੍ਹਾਂ ਊਫ਼ਾਨ ‘ਤੇ ਚੱਲ ਰਹੇ ਸਨ ਅਤੇ ਕਈ ਥਾਵਾਂ ਤੋਂ ਪਾਣੀ ਛੱਡਿਆ ਗਿਆ ਸੀ।ਇਸ ਕਾਰਨ ਬਹੁਤ ਸਾਰੇ ਇਲਾਕਿਆਂ ‘ਚ ਪਾਣੀ ਭਰ ਗਿਆ ਸੀ। ਭਾਰੀ ਮੀਂਹ ਕਾਰਨ ਕਈ ਜ਼ਿਲ੍ਹਿਆਂ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਲੋਕਾਂ ਦੀਆਂ ਗੱਡੀਆਂ ਵੀ ਪਾਣੀ ‘ਚ ਤੈਰ ਗਈਆਂ ਸਨ।

Post Views: 122
Tags: biporjoy cyclone newsbreaking newscyclone biparjoy newscyclone biporjoy newsdelhi rain newsDelhi Weather Newsdirector meteorological department nagaratnam good news for farmersindia meteorological departmentMeteorological Departmentmeteorological department announced good newsmeteorological department has issued another alertnewsweather departmentweather news
Previous Post

ਇਨ੍ਹਾਂ ਚੀਜ਼ਾਂ ‘ਤੇ ਲੱਗੇਗਾ 28% GST, ਕੁਝ ਚੀਜ਼ਾਂ ਹੋਈਆਂ Tax-Free

Next Post

ਹਰਿਆਣਾ ਦੇ 600 ਪਿੰਡ ਪਾਣੀ ”ਚ ਡੁੱਬੇ, ਸਕੂਲ ”ਚ ਫਸੀਆਂ 731 ਸਕੂਲੀ ਵਿਦਿਆਰਥਣਾਂ ਦਾ ਕੀਤਾ ਰੈਸਕਿਊ

Next Post
ਪਿੰਡ ਸੰਘੋਰ ਵਿੱਚ ਸਰਸਵਤੀ ਦਾ ਕੰਢਾ ਟੁੱਟਿਆ

ਹਰਿਆਣਾ ਦੇ 600 ਪਿੰਡ ਪਾਣੀ ''ਚ ਡੁੱਬੇ, ਸਕੂਲ ''ਚ ਫਸੀਆਂ 731 ਸਕੂਲੀ ਵਿਦਿਆਰਥਣਾਂ ਦਾ ਕੀਤਾ ਰੈਸਕਿਊ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800